ਕਿਸਾਨਾਂ ਦੀ ਮੀਟਿੰਗ ਦੀ ਪੇਸ਼ਕਸ਼ 'ਤੇ ਕੇਂਦਰ ਸਰਕਾਰ ਅੱਜ ਕਰੇਗੀ ਵਿਚਾਰ

Continues below advertisement
ਅੱਜ ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਅੰਦੋਲਨ ਦਾ 33ਵਾਂ ਦਿਨ ਹੈ। ਕਿਸਾਨਾਂ ਨੇ ਸ਼ਨੀਵਾਰ ਸਰਕਾਰ ਨੂੰ ਪੱਤਰ ਲਿਖ ਕੇ ਗੱਲਬਾਤ ਮੁੜ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ। ਕਿਸਾਨਾਂ ਨੇ ਮੰਗਲਵਾਰ ਨੂੰ ਸਵੇਰੇ 11 ਵਜੇ ਮਿਲਣ ਦਾ ਸਮਾਂ ਦਿੱਤਾ ਸੀ। ਉਨ੍ਹਾਂ 4 ਸ਼ਰਤਾਂ ਵੀ ਰੱਖੀਆਂ। ਸਰਕਾਰ ਅੱਜ ਕਿਸਾਨਾਂ ਦੇ ਪੱਤਰ ‘ਤੇ ਜਵਾਬ ਦੇ ਸਕਦੀ ਹੈ।
Continues below advertisement

JOIN US ON

Telegram