Spicejet ਦੀ ਫਲਾਈ 'ਚ ਟਲਿਆ ਵੱਡਾ ਹਾਦਸਾ, 37 ਹਜ਼ਾਰ ਫੁੱਟ ਦੀ ਉਚਾਈ 'ਤੇ ਟੁੱਟਿਆ ਜਹਾਜ਼ ਦਾ ਸ਼ੀਸ਼ਾ
abp sanjha
Updated at:
29 May 2022 10:08 AM (IST)
- ਸਪਾਈਸਜੈੱਟ ਦੀ ਫਲਾਈਟ 'ਚ ਵੱਡਾ ਹਾਦਸਾ ਹੋਣੋਂ ਟਲ਼ ਗਿਆ ਹੈ। ਦਰਅਸਲ ਸਪਾਈਸਜੈੱਟ ਦੇ ਜਹਾਜ਼ ਦਾ ਸ਼ੀਸ਼ਾ 37 ਹਜ਼ਾਰ ਫੁੱਟ ਉਚਾਈ 'ਤੇ ਜਾ ਕੇ ਟੁੱਟ ਗਿਆ।