ਹਿਮਾਚਲ ਪ੍ਰਦੇਸ਼ ਦੇ ਕਿਨੌਰ ‘ਚ ਵਾਪਰਿਆ ਦਰਦਨਾਕ ਹਾਦਸਾ ,ਮਲਬੇ ਹੇਠ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

Continues below advertisement

ਹਿਮਾਚਲ ਪ੍ਰਦੇਸ਼ ਦੇ ਕਿਨੌਰ ‘ਚ ਵਾਪਰਿਆ ਦਰਦਨਾਕ ਹਾਦਸਾ 

ਪਹਾੜ ਤੋਂ ਡਿੱਗੀ ਚੱਟਾਨ,ਨਿਗੁਲਸਰੀ ਦੇ ਨੇੜੇ NH5 ‘ਤੇ ਹਾਦਸਾ 

ਮਲਬੇ ਹੇਠ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ 

ਮਲਬੇ ਹੇਠ ਦੱਬੀ ਗਈ ਸਰਕਾਰੀ ਬੱਸ, ਟਰੱਕ ਅਤੇ ਕਾਰ

NDRF ਦੀਆਂ ਟੀਮਾਂ ਅਲਰਟ ‘ਤੇ-ਜੈ ਰਾਮ ਠਾਕੁਰ

Continues below advertisement

JOIN US ON

Telegram