ਮਹਿਲਾ ਮੁਲਾਜ਼ਮ ਨੂੰ ਥੱਪੜ ਮਾਰਨ ਵਾਲੇ ਅਧਿਆਪਕ ਨੇ SI ਨੂੰ ਵੀ ਨਹੀਂ ਬਖਸ਼ਿਆ

Continues below advertisement

ਊਨਾ ਦੇ ਬੰਗਾਣਾ ਥਾਣੇ ਚ ਇੱਕ ਅਧਿਆਪਕ ਨੇ ਡਿਊਟੀ ਤੇ ਤੈਨਾਤ ਸਬ-ਇੰਸਪੈਕਟਰ ਨਾਲ ਹੀ ਕੁੱਟਮਾਰ ਕੀਤੀ... ਅਧਿਆਪਕ ਤੇ ਸਕੂਲ ਦੀ ਮਹਿਲਾ ਕਰਮਚਾਰੀ ਨੇ ਥੱਪੜ ਮਾਰਨ ਦੇ ਇਲਜ਼ਾਮ ਲਾਏ ਸਨ...ਮਹਿਲਾ ਦੀ ਸ਼ਿਕਾਇਤ ਤੇ ਪੁਲਿਸ ਨੇ ਅਧਿਆਪਕ ਨੂੰ ਤਲਬ ਕੀਤਾ ਸੀ... ਪੁੱਛਗਿੱਛ ਦੌਰਾਨ ਅਧਿਆਪਕ ਨੇ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਸਬ-ਇੰਸਪੈਕਟਰ ਨੇ ਉਸਨੰ ਰੋਕਿਆ....ਤਾਂ ਅਧਿਆਪਕ ਸਬ-ਇੰਸਪੈਕਟਰ ਨਾਲ ਹੀ ਉਲਝ ਗਿਆ... ਅਤੇ ਕੁੱਟਮਾਰ ਕਰਨ ਲੱਗਾ.... ਮੁਲਜ਼ਮ ਅਧਿਆਪਕ ਨੇ ਮੌਕੇ ਤੋੰ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਅਤੇ ਹਾਲਾਂਕਿ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ...ਮੁਲਜ਼ਮ ਅਧਿਆਪਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ... ਜਾਣਕਾਰੀ ਮੁਤਾਬਕ ਇਹ ਅਧਿਆਪਕ ਫੌਜ ਤੋਂ ਰਿਟਾਇਰ ਹੋ ਇੱਕ ਸਕੂਲ ਚ ਨੌਕਰੀ ਕਰ ਰਿਹਾ ਸੀ

Continues below advertisement

JOIN US ON

Telegram