ਹਰਿਦੁਆਰ 'ਚ ਟਲਿਆ ਵੱਡਾ ਹਾਦਸਾ, ਗੰਗਾ ਨਦੀ ਦੇ ਤੇਜ਼ ਵਹਾਅ 'ਚ ਵਹੇ ਕਾਵੜੀਆਂ ਨੂੰ ਬਚਾਉਣ ਦਾ Video

Continues below advertisement

ਸਾਵਣ ਦੇ ਮਹੀਨੇ ਕਰਕੇ ਕੰਵਰ ਯਾਤਰਾ ਲਈ ਉਤਰਾਖੰਡ ਦੇ ਹਰਿਦੁਆਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਆਉਂਦੀ ਹੈ,,, ਇਸ ਸਾਲ ਜ਼ਿਆਦਾ ਬਾਰਸ਼ ਕਰਕੇ ਗੰਗਾ ਨਦੀ ਦੇ ਪਾਣੀ ਦਾ ਪੱਧਰ ਪਿਛਲੇ ਸਮੇਂ 'ਚ ਤੇਜ਼ੀ ਨਾਲ ਵੱਧਿਆ ਹੈ,,, ਹਾਲਾਂਕਿ ਸਥਾਨਕ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਨਦੀ ਦੇ ਤੇਜ਼ ਵਹਾਅ 'ਚ ਨਾ ਜਾਣ ਅਤੇ ਕੰਢਿਆਂ 'ਤੇ ਬਣੇ ਘਾਟਾਂ 'ਤੇ ਹੀ ਇਸ਼ਨਾਨ ਕਰਨ,,,

Continues below advertisement

JOIN US ON

Telegram