ਸਿੰਘੂ ਬੌਰਡਰ 'ਤੇ ਮੀਂਹ ਤੋਂ ਬੱਚਣ ਲਈ ਨੌਜਵਾਨਾਂ ਨੇ ਕੀ ਕੀਤੇ ਇੰਤਜ਼ਾਮ?
Continues below advertisement
ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਅੱਜ 40ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਉਧਰ, ਰਿਕਾਰਡ ਤੋੜ ਠੰਢ ਦੇ ਨਾਲ ਨਾਲ ਹੁਣ ਮੀਂਹ ਨੇ ਠੰਢ ਨੂੰ ਹੋਰ ਵੱਧਾ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਬੀਤੇ ਸ਼ੁਕਰਵਾਰ ਦਿੱਲੀ 'ਚ ਠੰਢ ਦਾ 15 ਸਾਲਾਂ ਦਾ ਰਿਕਾਰਡ ਟੁੱਟਾ ਹੈ। ਇਸ ਮਗਰੋਂ ਸ਼ਨੀਵਾਰ ਅਤੇ ਐਤਵਾਰ ਨੂੰ ਪਏ ਮੀਂਹ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵੱਧਾ ਦਿੱਤੀਆਂ ਹਨ।
Continues below advertisement