ਆਦਰਸ਼ ਕ੍ਰੇ਼ਡਿਟ ਕੋਪਰੇਟਿਵ ਸੁਸਾਇਟੀ ਦੇ ਨਿਵੇਸ਼ਕਾਂ ਨੇ ਸਰਕਾਰ ਨੂੰ ਕੀ ਲਾਈ ਗੁਹਾਰ ? ਕਿਉਂ ਹੋ ਰਹੇ ਨਿਵੇਸ਼ਕ ਖੱਜਲ-ਖੁਆਰ ?
Continues below advertisement
ਆਦਰਸ਼ ਕ੍ਰੇ਼ਡਿਟ ਕੋਪਰੇਟਿਵ ਸੁਸਾਇਟੀ ਦੇ ਨਿਵੇਸ਼ਕਾਂ ਦੀ ਗੁਹਾਰ
ਚਾਰ ਸਾਲਾਂ ਤੋਂ ਪੈਸਾ ਮਿਲਣ ਦੇ ਇਤਜ਼ਾਰ 'ਚ ਨਿਵੇਸ਼ਕ ਅਤੇ ਏਜੰਟ
ਬੈਂਕਾਂ ਦੇ ਮੁਕਾਬਲੇ ਵੱਧ ਵਿਆਜ ਦੇਣ ਦਾ ਦਿੱਤਾ ਸੀ ਭਰੋਸਾ
ਕੇਂਦਰ ਸਰਕਾਰ ਨੂੰ ਨਿਵੇਸ਼ਕ ਮਦਦ ਦੀ ਲਗਾ ਰਹੇ ਗੁਹਾਰ
ਆਦਰਸ਼ ਕ੍ਰੇ਼ਡਿਟ ਕੋਪਰੇਟਿਵ ਸੁਸਾਇਟੀ 'ਤੇ 2018 'ਚ ਲੱਗੇ ਸੀ ਇਲਜ਼ਾਮ
ਨਿਵੇਸ਼ਕਾਂ ਵੱਲੋਂ ਲਿਕਿਊਡੇਸ਼ਨ ਦੀ ਪ੍ਰਕਿਰਿਆ ਪੂਰੀ ਕਰਨ ਦੀ ਮੰਗ
ਨਵੀਂ ਮੈਨੇਜਮੈਂਟ ਬਣਾ ਕੇ ਦੁਬਾਰਾ ਸੁਸਾਇਟੀ ਨੂੰ ਚਲਾਇਆ ਜਾਵੇਗਾ
ਲੱਖਾਂ ਹੀ ਰੁਪਏ ਫਸੇ ਹੋਣ ਕਾਰਨ ਨਿਵੇਸ਼ਕ ਪਰੇਸ਼ਾਨ
ਦੇਸ਼ 'ਚ 21 ਲੱਖ ਨਿਵੇਸ਼ਕਾਂ ਦੇ 8500 ਕਰੋੜ ਰੁਪਏ ਫਸੇ