ਕੀ ਕੱਲ੍ਹ CM ਖੱਟਰ ਰੋਕਣਗੇ ਰਾਹੁਲ ਗਾਂਧੀ ਦੀ ਰੈਲੀ?

Continues below advertisement
ਕਾਂਗਰਸ ਲੀਡਰ ਰਾਹੁਲ ਗਾਂਧੀ ਮੰਗਲਾਵਾਰ ਨੂੰ ਖੇਤੀ ਕਾਨੂੰਨ ਖਿਲਾਫ਼ ਆਪਣੀ ਰੈਲੀ ਖ਼ਤਮ ਕਰਕੇ ਹਰਿਆਣਾ ਜਾਣਗੇ। ਪਰ ਮੁੱਖ ਮੰਤਰੀ ਮਨੋਹਰ ਲਾਲਾ ਖੱਟਰ ਨੇ ਕਾਂਗਰਸ ਗੀ ਰੈਲੀ ਨੂੰ ਲੈ ਕੇ ਚੇਤੇਵਨੀ ਦਿੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭੀੜ ਨੂੰ ਹਰਿਆਣਾ ਲੈ ਕੇ ਨਾ ਆਉਣ। ਖੱਟਰ ਨੇ ਕਿਹਾ ਕਿ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਹਰ ਕਾਰਵਾਈ ਕਰਾਂਗੇ। 
Continues below advertisement

JOIN US ON

Telegram