GDP 'ਚ ਆਈ ਵੱਡੀ ਗਿਰਾਵਟ ਨਾਲ ਇੰਡਸਟਰੀ 'ਤੇ ਕੀ ਪਿਆ ਅਸਰ ?

Continues below advertisement
ਮਾਈਨਸ 23.9 ਫੀਸਦੀ ਨਾਲ ਮੂਧੇ-ਮੂੰਹ ਡਿੱਗੀ GDP, ਇਸ ਤਿਮਾਹੀ ਦਾ GDP ਅੰਕੜਾ -23.9 ਫੀਸਦ, ਵਿੱਤੀ ਸਾਲ 2020-21 ਅਪ੍ਰੈਲ ਤੋਂ ਜੂਨ ਦੇ ਅੰਕੜੇ, GDP 'ਚ 40 ਸਾਲ ਬਾਅਦ ਆਈ ਵੱਡੀ ਗਿਰਾਵਟ ਨਾਲ ਅਮਰੀਕਾ, ਜਾਪਾਨ ਸਣੇ ਕਈ ਦੇਸ਼ਾਂ ਦੀ GDP ਡਿੱਗੀ, ਖਾਦ ਨੂੰ ਛੱਡ ਕੇ 7 ਖੇਤਰਾਂ ਦੇ ਉਤਪਾਦਨ 'ਚ ਗਿਰਾਵਟ, ਲੌਕਡਾਊਨ ਕਾਰਨ ਉਦਯੋਗਿਕ ਉਤਪਾਦਨ ਘਟਿਆ, ਰੁਜ਼ਗਾਰ ਦੇ ਅੰਕੜਿਆਂ 'ਚ ਵੀ ਵੱਡੀ ਗਿਰਾਵਟ ਆਈ ਇੱਕ ਦੇਸ਼ ਵਿੱਚ ਨਿਰਧਾਰਿਤ ਸਮੇਂ ਵਿੱਚ ਵਸਤੂਆਂ ਦੇ ਉਤਪਾਦਨ ਅਤੇ ਸੇਵਾਵਾਂ ਦਾ ਜੋ ਪੂਰਾ ਮੁੱਲ ਹੁੰਦਾ ਹੈ ਉਸ ਨੂੰ GDP ਕਹਿੰਦੇ ਹਨ, GROSS DOMESTIC PRODUCT ਯਾਨੀਕਿ ਸਕਲ ਘਰੇਲੂ ਉਤਪਾਦ, GDP ਦੇਸ਼ ਦੇ ਉਤਪਾਦ ਦੇ ਮੁੱਲ ਦਾ ਟੋਟਲ ਹੁੰਦੈ, GDP ਤੋਂ ਹੀ ਦੇਸ਼ ਦੀ ਅਰਥ ਵਿਵਸਥਾ ਦੀ ਸਿਹਤ ਦਾ ਪਤਾ ਚੱਲਦਾ
Continues below advertisement

JOIN US ON

Telegram