Selfie ਲੈ ਰਹੀ ਔਰਤ ਦੀ ਖਾਈ 'ਚ ਡਿੱਗਣ ਕਾਰਨ ਮੌਤ

ਜ਼ਿਲਾ ਕਿਨੌਰ ‘ਚ ਕਲਪਾ ਨੇੜੇ ਸੈਲਫੀ ਲੈ ਰਹੀ ਔਰਤ ਦੀ ਖਾਈ 'ਚ  ਡਿੱਗਣ ਕਰਕੇ ਹੋਈ ਮੌਤ ਗਈ। 40 ਵਰ੍ਹਿਆਂ ਦੀ ਮਹਿਲਾ ਦਿੱਲੀ ਤੋਂ ਕਿਨੌਰ ਘੁੰਮਣ ਆਈ ਸੀ ਜੋ ਕਿ ਹਾਦਸੇ ਦਾ ਸ਼ਿਕਾਰ ਹੋ ਗਈ। 

 

JOIN US ON

Telegram
Sponsored Links by Taboola