‘World's Biggest Rakhi' - ਮੱਧ ਪ੍ਰਦੇਸ਼ ਦੇ ਭਿੰਡ ਵਿੱਚ ਬਣੀ ਦੁਨੀਆਂ ਦੀ ਸਭ ਤੋਂ ਵੱਡੀ ਰੱਖੜੀ
Continues below advertisement
‘World's Biggest Rakhi' - ਮੱਧ ਪ੍ਰਦੇਸ਼ ਦੇ ਭਿੰਡ ਵਿੱਚ ਬਣੀ ਦੁਨੀਆਂ ਦੀ ਸਭ ਤੋਂ ਵੱਡੀ ਰੱਖੜੀ
ਮੱਧ ਪ੍ਰਦੇਸ਼ ਦੇ ਭਿੰਡ ਵਿੱਚ ਰਹਿਣ ਵਾਲੇ ਇੱਕ ਸਮਾਜ ਸੇਵਕ ਨੇ ਤਿੰਨ ਮਹੀਨੇ ਪਹਿਲਾਂ ਦੁਨੀਆ ਦੀ ਸਭ ਤੋਂ ਵੱਡੀ ਰੱਖੜੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਉਹ ਮੱਧ ਪ੍ਰਦੇਸ਼ ਸਰਕਾਰ ਦੀ 'ਲਾਡਲੀ ਬੇਹਨ ਯੋਜਨਾ' ਤੋਂ ਪ੍ਰੇਰਿਤ ਸੀ।
1150 ਫੁੱਟ ਵੱਡੀ ਰੱਖੜੀ ਵੀਰਵਾਰ ਨੂੰ ਦੁਨੀਆ ਦੀ ਸਭ ਤੋਂ ਵੱਡੀ ਰੱਖੜੀ ਵਜੋਂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਸਮੇਤ ਪੰਜ ਰਿਕਾਰਡ ਬੁੱਕ 'ਚ ਦਰਜ ਕੀਤੀ ਗਈ ਹੈ।
ਇਸ ਰੱਖੜੀ ਨੂੰ ਰਾਜਸਥਾਨ ਦੇ ਕੋਟਾ ਜ਼ਿਲ੍ਹੇ ਦੇ ਕਾਰੀਗਰਾਂ ਦੀ ਮਦਦ ਨਾਲ ਕੱਪੜੇ, ਫੋਮ ਅਤੇ ਲੱਕੜੀ ਨਾਲ ਤਿਆਰ ਕੀਤੀ ਗਈ ਹੈ ।
ਰੱਖੜੀ ਨੂੰ ਸਮੇਂ ਸਿਰ ਪੂਰਾ ਕਰਨ ਲਈ ਵੱਖ-ਵੱਖ ਕਾਰੀਗਰਾਂ ਨੇ ਰੱਖੜੀ ਦੇ ਵੱਖ-ਵੱਖ ਹਿੱਸਿਆਂ 'ਤੇ ਕੰਮ ਕੀਤਾ।
ਰਾਖੀ ਬਣਾਉਣ ਵਾਲਿਆਂ ਲਈ ਇਹ ਖੁਸ਼ੀ ਦਾ ਪਲ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਇਸ ਪ੍ਰਾਪਤੀ ਲਈ ਭਿੰਡ ਦਾ ਨਾਂ ਰਿਕਾਰਡ ਬੁੱਕ ਵਿੱਚ ਦਰਜ ਹੋਇਆ ਹੈ।
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Continues below advertisement
Tags :
Raksha Bandhan Rakhi Festival Raksha Bandhan Significance 2023 Raksha Bandhan 2023 Date Raksha Bandhan 2023 Shubh Muhurat Rakhi 2023 Date Rakhi 2023 Raksha Bandhan 2023 Wishes Raksha Bandhan Festival Raksha Bandhan Rakhi Muhurat Raksha Bandhan History Raksha Bandhan Subh Muhurat Why Do We Celebrate Rakhi When Is Rakhi ‘World's Biggest Rakhi'