Leopard In Dharamshala | ਖੇਤਾਂ 'ਚ ਮਿਲਿਆ ਬੇਸੁੱਧ ਤੇਂਦੂਆ - ਪਿੰਡ 'ਚ ਮਚਿਆ ਹੜਕੰਪ

Continues below advertisement

Leopard In Dharamshala | ਖੇਤਾਂ 'ਚ ਮਿਲਿਆ ਬੇਸੁੱਧ ਤੇਂਦੂਆ - ਪਿੰਡ 'ਚ ਮਚਿਆ ਹੜਕੰਪ

#leopard #Himachal #Dharamshala #abplive

ਹਿਮਾਚਲ ਦੇ ਧਰਮਸ਼ਾਲਾ ਚ ਤੇਂਦੂਆ ਮਿਲਿਆ ਹੈ ਜੋ ਕਿ ਬੇਹੋਸ਼ੀ ਦੀ ਹਾਲਤ ਚ ਸੀ |
ਖਬਰ ਮਿਲਣ ਤੇ ਜੰਗਲਾਤ ਵਿਭਾਗ ਨੇ ਪਿੰਡ ਸੂਧੇੜ ਚ ਮੌਕੇ ਤੇ ਪਹੁੰਚ ਕੇ ਤੇਂਦੂਏ ਦਾ ਰੈਸਕਿਊ ਕੀਤਾ |
ਜਾਣਕਾਰੀ ਮੁਤਾਬਕ ਸਥਾਨਕ ਪਿੰਡ ਵਾਲਿਆਂ ਨੇ ਖੇਤਾਂ ਚ ਤੇਂਦੂਏ ਨੂੰ ਬੇਸੁੱਧ ਹਾਲਤ ਚ ਪਏ ਵੇਖਿਆ
ਜਿਸ ਤੋਂ ਬਾਅਦ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਗਿਆ
ਮੌਕੇ ਤੇ ਪਹੁੰਚ ਕੇ ਵਿਭਾਗ ਨੇ ਪਹਿਲਾਂ ਤੇਂਦੂਏ ਨੂੰ ਬੇਹੋਸ਼ ਕੀਤਾ ਤੇ ਗੋਪਾਲਪੁਰ ਦੇ ਚਿੜੀਆਘਰ ਚ ਇਲਾਜ਼ ਲਈ ਭੇਜ ਦਿੱਤਾ
ਫਿਲਹਾਲ ਤੇਂਦੂਆ ਸੁਰੱਖਿਅਤ ਹੈ |

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram