Ludhiana Blast : NIA ਦੀ ਟੀਮ ਮੁਲਤਾਨੀ ਤੋਂ ਪੁੱਛਗਿੱਛ ਕਰਨ ਲਈ ਜਾਵੇਗੀ Germany | Abp Sanjha | Punjabi News
Continues below advertisement
ਲੁਧਿਆਣਾ ਬਲਾਸਟ 'ਚ NIA ਦੀ ਟੀਮ ਮੁਲਤਾਨੀ ਤੋਂ ਪੁੱਛਗਿੱਛ ਕਰਨ ਲਈ Germany ਜਾਵੇਗੀ। ਜਸਵਿੰਦਰ ਸਿੰਘ ਮੁਲਤਾਨੀ ਨਾਲ ਜੁੜੇ ਹਨ ਲੁਧਿਆਣਾ ਬਲਾਸਟ ਦੇ ਤਾਰ SFJ ਨਾਲ ਜੁੜੇ ਜਸਵਿੰਦਰ ਮੁਲਤਾਨੀ ਤੋਂ ਹੋਵੇਗੀ ਲੁਧਿਆਣਾ ਬਲਾਸਟ ਬਾਰੇ ਪੁੱਛਗਿੱਛ।
Continues below advertisement