ਨਵਜੋਤ ਸਿੱਧੂ ਨੇ ਕੀਤਾ ਸਸਤੀ ਬਿਜਲੀ ਦੇਣ ਦਾ ਐਲਾਨ
Continues below advertisement
ਸਿੱਧੂ ਨੇ ਘਰੇਲੂ ਬਿਜਲੀ 3 ਅਤੇ ਇੰਡਸਟਰੀ ਨੂੰ 5 ਰੁਪਏ ਦੇਣ ਦਾ ਕੀਤਾ ਵਾਅਦਾ
ਘਰੇਲੂ ਬਿਜਲੀ 3 ਰੁਪਏ ਪ੍ਰਤੀ ਯੂਨਿਟ ਮਿਲੇਗੀ-ਨਵਜੋਤ ਸਿੱਧੂ
ਸੁਖਬੀਰ ਬਾਦਲ 400 ਯੂਨਿਟ ਮੁਫਤ ਵਾਲੀ ਗੱਪ ਮਾਰ ਰਿਹਾ-ਸਿੱਧੂ
ਆਮ ਆਦਮੀ ਪਾਰਟੀ ‘ਤੇ ਵੀ ਸਿੱਧੂ ਨੇ ਕਸਿਆ ਤਨਜ਼
Continues below advertisement