ਪੰਜਾਬ ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ

Continues below advertisement

ਚੰਡੀਗੜ੍ਹ :  ਚੰਡੀਗੜ੍ਹ - ਪੰਚਕੂਲਾ ਅਤੇ ਮੋਹਾਲੀ ਵਿੱਚ ਸ਼ੁੱਕਰਵਾਰ ਨੂੰ ਤਿੰਨ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਚੰਡੀਗੜ੍ਹ ਦੇ ਸੈਕਟਰ-36 ਦੇ ਨਿਵਾਸੀ 88 ਸਾਲਾ ਬਜ਼ੁਰਗ ਅਤੇ ਪੰਚਕੂਲਾ 'ਚ  ਮਰਨ ਵਾਲਿਆਂ ਵਿੱਚ ਸੈਕਟਰ-4 ਦੇ ਨਿਵਾਸੀ 87 ਸਾਲਾ ਬਜ਼ੁਰਗ ਅਤੇ ਸੈਕਟਰ-7 ਦੇ 84 ਸਾਲਾ ਬਜ਼ੁਰਗ ਸ਼ਾਮਲ ਹਨ। ਇਸ ਦੇ ਨਾਲ ਹੀ ਟ੍ਰਾਈਸਿਟੀ ਵਿੱਚ 375 ਕੋਰੋਨਾ ਸੰਕਰਮਿਤ ਮਰੀਜ਼ ਮਿਲੇ ਹਨ।

Continues below advertisement

JOIN US ON

Telegram