ਹੁਣ ਮੁੱਖਮੰਤਰੀ Charanjit Singh Channi ਪਹੁੰਚੇ Amritsar ਦੇ ਸਰਹੱਦੀ ਪਿੰਡ | Abp Sanjha | Punjabi News

Continues below advertisement

ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਸੋਮਵਾਰ ਰਾਤ ਸਰਹੱਦੀ ਪਿੰਡ 'ਚ ਰਹਿਣ ਵਾਲੇ ਛੋਟੇ ਕਿਸਾਨਾਂ ਦਾ ਹਾਲਚਾਲ ਜਾਨਣ ਲਈ ਅੰਮ੍ਰਿਤਸਰ ਦੇ ਪਿੰਡ ਕੁੱਲੀ ਪਹੁੰਚ ਗਏ ਇਸ ਦੌਰਾਨ ਓਹਨਾ ਨੇ ਪਿੰਡ ਵਾਲਿਆਂ ਦੇ ਨਾਲ ਸਮਾਂ ਬਿਤਾਇਆ 'ਤੇ ਓਹਨਾ ਦੇ ਹੱਥ ਦੀ ਬਣੀ ਮੱਕੀ ਦੀ ਰੋਟੀ ਅਤੇ ਸਰੋ ਦਾ ਸਾਗ ਖਾਦਾ ਦੇਖੋ ਰਿਪੋਰਟ .

Continues below advertisement

JOIN US ON

Telegram