ਸ਼ਾਹਰੁਖ ਖ਼ਾਨ ਦੀ ਹੀਰੋਇਨ ਕੋਰੋਨਾ ਦੀ ਸ਼ਿਕਾਰ
Continues below advertisement
ਸ਼ਾਹਰੁਖ ਖਾਨ ਦੀ ਐਕਟਰੈਸ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਗਈ ਹੈ . ਪਾਕਿਸਤਾਨੀ ਅਦਾਕਾਰਾ ਮਾਹਿਰਾ ਖ਼ਾਨ ਦਾ ਕੋਵਿਡ ਟੈਸਟ ਪੌਜ਼ੇਟਿਵ ਆਇਆ ਹੈ ਇਸਦੀ ਜਾਣਕਾਰੀ ਮਾਹਿਰਾ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਰਾਹੀਂ ਦਿੱਤੀ.
Continues below advertisement
Tags :
Mahira Khan Post Mahira Khan Mahira Khan Covid-19 Mahira Khan Corona Raees Shahrukh Khan Coronavirus