ਪੈੜ ਵੇਖ ਬੰਦਾ ਪਛਾਣਦੇ ਇਹ ਪਾਕਿਸਤਾਨ ਦੇ ਖੋਜੀ

ਕੌਣ ਹੁੰਦੇ ਨੇ ਪਿੰਡਾਂ ‘ਚ ਖੋਜੀ ?-ਖੋਜੀਆਂ 'ਚ ਪੈੜ ਵੇਖ ਬੰਦੇ ਦੀ ਪਛਾਣ ਕਰਨ ਦੀ ਕਲਾ ਹੁੰਦੀ ਸੀ,ਪੈੜ-ਦਰ-ਪੈੜ ਭਾਲ ਕਰ ਚੋਰਾਂ ਤੱਕ ਪਹੁੰਚਦੇ ਖੋਜੀ ਸਨ ,ਚੋਰੀ ਹੋਣ ‘ਤੇ ਪਿੰਡ ਦੇ ਲੋਕ ਖੋਜੀਆਂ ਨੂੰ ਸੱਦਦੇ ਹੁੰਦੇ ਸਨ, ਕਲਾ ਚ ਇੰਨੇ ਮਾਹਿਰ ਹੁੰਦੇ ਕਿ ਪੈੜ ਦੀ ਸ਼ਨਾਖ਼ਤ ਕਰ ਚੋਰ ਦੀ ਸਰੀਰਿਕ ਬਣਤਰ ਬਾਰੇ ਵੀ ਖ਼ੁਲਾਸਾ ਕਰ ਦਿੰਦੇ …ਪਹਿਲਾਂ ਰਾਹ ਕੱਚੇ ਹੁੰਦੇ ਸਨ… ਜਦੋਂ ਕੋਈ ਵਾਰਦਾਤ ਹੁੰਦੀ.. ਪੈੜ ਪਛਾਣਨ ਦਾ ਕੰਮ ਵੀ ਸੁਖਾਲਾ ਹੁੰਦਾ,ਹੁਣ ਸੜਕਾਂ, ਰਸਤੇ, ਗਲੀਆਂ, ਫਿਰਨੀਆਂ ਪੱਕੀਆਂ ਹੋਣ ਕਾਰਨ ਪੈੜ ਦਾ ਪਤਾ ਲਗਾਉਣ ਵਿੱਚ ਵੀ ਮੁਸ਼ਕਿਲ ਆਉਂਦੀ  ਹੈ… ਪਿੰਡਾਂ ਵਿੱਚ ਪਹਿਲਾਂ ਵਾਲੀ ਭਾਈਚਾਰਕ ਸਾਂਝ ਨਹੀਂ ਰਹੀ, ਡਿਜ਼ੀਟਲ ਜ਼ਮਾਨਾ…ਹੁਣ ਖੋਜੀਆਂ ਦੀ ਪੁੱਛ ਪੜਤਾਲ ਘਟੀ ਐ.. ਪਰ ਕੁਝ ਪੇਂਡੂ ਇਲਾਕਿਆਂ ਚ ਅਜੇ ਵੀ ਗਵਾਏ  ਪਸ਼ੂ ਡੰਗਰ ਲੱਭਣ ਲਈ ਲੋਕ ਖੋਜੀਆਂ ਨੂੰ ਸੱਦ ਹੀ ਲੈਂਦੇ ਨੇ…

JOIN US ON

Telegram
Sponsored Links by Taboola