PM Modi ਦੀ ਅਪੀਲ ’ਤੇ ਲੋਕ ਲਗਵਾਉਣ ਪਹੁੰਚੇ ਕੋਰੋਨਾ ਵੈਕਸੀਨ
Continues below advertisement
ਮੁਹਾਲੀ ਦੇ ਮੈਡੀਕਲ ਕਾਲਜ ‘ਚ ਜਾਰੀ ਟੀਕਾਕਰਨ
ਵੱਡੀ ਗਿਣਤੀ ‘ਚ ਲੋਕ ਟੀਕਾ ਲੈਣ ਪਹੁੰਚ ਰਹੇ ਨੇ
PM ਨੇ ਟੀਕਾ ਉਤਸਵ ਮਨਾਉਣ ਦੀ ਕੀਤੀ ਸੀ ਅਪੀਲ
11 ਅਪ੍ਰੈਲ ਤੋਂ 14 ਅਪ੍ਰੈਲ ਤੱਕ ਮਨਾਇਆ ਜਾਣਾ ਟੀਕਾ ਉਤਸਵ
85 ਦਿਨਾਂ ‘ਚ ਦੇਸ਼ ‘ਚ 10 ਕਰੋੜ ਖੁਰਾਕਾਂ ਦਿੱਤੀਆਂ ਗਈਆਂ
ਟੀਕਾਕਰਨ ਦੀ ਰਫ਼ਤਾਰ ਵਧਾਉਣ ਲਈ PM ਨੇ ਕੀਤੀ ਸੀ ਅਪੀਲ
Continues below advertisement