3 years, 3 elections, 3 parties for Sushil Rinku| 3 ਸਾਲ, 3 ਪਾਰਟੀਆਂ, 3 ਚੋਣਾਂ !
Continues below advertisement
3 years, 3 elections, 3 parties for Sushil Rinku| 3 ਸਾਲ, 3 ਪਾਰਟੀਆਂ, 3 ਚੋਣਾਂ !
#SushilRinku #SheetalAngural #BJP #Charanjeetchanni #Rajawarring #Partapbajwa #Navjotsidhu #Loksabhaelection #AAP #BhagwantMann #CMMann #NarendraModi #Punjab #abpsanjha #abplive
ਸੁਸ਼ੀਲ ਰਿੰਕੂ ਹੁਣ ਬੀਜੇਪੀ ਦੇ ਲੀਡਰ ਬਣ ਗਏ ਨੇ ਪਰ ਲੰਘੇ ਤਿੰਨ ਸਾਲਾਂ ਦੇ ਅੰਦਰ ਉਨ੍ਹਾਂ ਦੀ ਇਹ ਤੀਜੀ ਪਾਰਟੀ ਹੈ ਅਤੇ ਤੀਜੀ ਪਾਰਟੀ ਤੋਂ ਤਿੰਨ ਸਾਲਾਂ ਅੰਦਰ ਤੀਜੀ ਚੋਣ ਵੀ ਲੜ ਸਕਦੇ ਹਨ, ਪਹਿਲਾਂ ਸੁਸ਼ੀਲ ਰਿੰਕੂ ਕਾਂਗਰਸ ਦੇ ਵਿਧਾਇਕ ਰਹੇ ਪਰ ਜਦੋਂ 2022 ਵਿੱਚ ਚੋਣ ਹਾਰੇ ਤਾਂ 2023 ਵਿੱਚ ਆਮ ਆਦਮੀ ਪਾਰਟੀ ਵਿੱਚ ਆ ਗਏ ਅਤੇ ਹੁਣ ਉਹ ਆਮ ਆਦਮੀ ਪਾਰਟੀ ਦੇ ਇਕਲੌਤੇ ਮੈਂਬਰ ਪਾਰਲੀਮੈਂਟ ਸਨ ਪਰ ਹੁਣ ਉਹ ਬੀਜੇਪੀ ਵਿੱਚ ਸ਼ਾਮਿਲ ਹੋ ਗਏ |
Continues below advertisement
Tags :
Jalandhar Punjab 'ਚ ਵਾਪਰਿਆ ਦਰਦਨਾਕ ਹਾਦਸਾ Latest News AAP ABP Sanjha Bhagwant Mann BJP MLA Sheetal Angural CM Mann (Narendra Modi ABP LIVE MP Sushil Rinku Kunwar Vijay Partap Singh