Lok sabha election|'ਜਾਖੜ ਨੇ ਭਾਜਪਾ ਨੂੰ ਆਪਣੀ ਆਤਮਾ ਅਤੇ ਚੇਤਨਾ ਵੇਚ ਦਿੱਤੀ। '-ਜਾਖੜ ਦੇ ਬਿਆਨ ਤੇ ਔਖੀ ਹੋਈ AAP

Continues below advertisement

Lok sabha election|'ਜਾਖੜ ਨੇ ਭਾਜਪਾ ਨੂੰ ਆਪਣੀ ਆਤਮਾ ਅਤੇ ਚੇਤਨਾ ਵੇਚ ਦਿੱਤੀ। '-ਜਾਖੜ ਦੇ ਬਿਆਨ ਤੇ ਔਖੀ ਹੋਈ AAP

#AAP #Punjab #Bjp #SunilJakhar #Loksabha #election #CMMann #BhagwantMann #abpsanjha #Abplive

ਸੁਨੀਲ ਜਾਖੜ ਦਾ ਬਿਆਨ ਆਮ ਆਦਮੀ ਪਾਰਟੀ ਨੂੰ ਬਹੁਤ ਚੁੱਭਿਆ, ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਜਾਖੜ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਵਿਰੋਧੀ ਅਤੇ ਤਾਨਾਸ਼ਾਹੀ ਪੱਖੀ ਹਨ।ਪਾਰਟੀ ਨੇ ਬਿਆਨ ਜਾਰੀ ਕਰਦਿਆਂ ਕਿ ਜਾਖੜ ਪੰਜਾਬ ਨਾਲ ਸਬੰਧਤ ਮੁੱਦਿਆਂ 'ਤੇ ਹਮੇਸ਼ਾ ਚੁੱਪ ਕਿਉਂ ਰਹਿੰਦੇ ਹਨ ਪਰ ਭਾਜਪਾ ਦਾ ਬਚਾਅ ਕਰਨ ਲਈ ਹਮੇਸ਼ਾ ਆਵਾਜ਼ ਕਿਉਂ ਉਠਾਉਂਦੇ ਹਨ।  ਉਨ੍ਹਾਂ ਕਿਹਾ ਕਿ ਅੱਜ ਸਾਰਾ ਪੰਜਾਬ ਤਾਨਾਸ਼ਾਹੀ ਦੇ ਵਿਰੋਧ ਵਿੱਚ ਵਰਤ ’ਤੇ ਬੈਠਾ ਹੈ।  ਸ਼ਹੀਦ-ਏ-ਆਜ਼ਮ ਭਗਤ ਸਿੰਘ ਖਟਕੜ ਕਲਾਂ ਦੀ ਧਰਤੀ 'ਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਧਰਨਾ ਅਤੇ  ਵਰਤ ਰੱਖ ਰਹੇ ਹਨ।  ਪਰ ਭਾਜਪਾ ਨੇਤਾ ਹਮੇਸ਼ਾ ਹੀ ਬੇਤੁਕੇ ਬਿਆਨ ਦਿੰਦੇ ਰਹਿੰਦੇ ਹਨ, ਆਮ ਆਦਮੀ ਪਾਰਟੀ ਨੇ ਕਿਹਾ ਕਿ ਵੀਡੀਓ 'ਚ ਵੀ ਸੁਨੀਲ ਜਾਖੜ ਦੇ ਚਿਹਰੇ 'ਤੇ ਡਰ ਅਤੇ ਘਬਰਾਹਟ ਸਾਫ ਝਲਕ ਰਹੀ ਸੀ।   

Continues below advertisement

JOIN US ON

Telegram