Parliament Security Breach:14 ਸੰਸਦਾਂ ਦੇ ਨਿਲੰਬਨ ਦੇ ਬਾਅਦ ਪਾਰਟੀ ਨੇ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ

Continues below advertisement

Parliament Security Breach:14 ਸੰਸਦਾਂ ਦੇ ਨਿਲੰਬਨ ਦੇ ਬਾਅਦ ਪਾਰਟੀ ਨੇ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ
#parliamentsession2023 #parliamentwintersession2023 #sansad #Intrusion #loksabha #securitybreach #loksabhsecuritybreach #parliamentattack
14 ਸੰਸਦ ਮੈਂਬਰਾਂ ਦੀ ਮੁਅੱਤਲੀ ਤੋਂ ਬਾਅਦ ਵਿਰੋਧੀ ਦਲਾਂ ਨੇ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ |
ਇਸ ਪ੍ਰਦਰਸ਼ਨ ਚ ਕਾਂਗਰਸ ਸੰਸਦੀ ਪਾਰਟੀ (ਸੀਪੀਪੀ) ਦੀ ਚੇਅਰਪਰਸਨ ਸੋਨੀਆ ਗਾਂਧੀ ਵੀ ਸ਼ਾਮਲ ਹੋਈ 
ਦੱਸ ਦਈਏ ਕਿ 13 ਦਸੰਬਰ 2023 ਨੂੰ ਸੰਸਦ ਸੁਰੱਖਿਆ ਚ ਹੋਈ ਕੋਤਾਹੀ ਮਾਮਲੇ ਨੂੰ ਲੈ ਕੇ 14 ਸੰਸਦਾਂ ਨੇ ਸਦਨ ਦੀ ਕਾਰਵਾਈ ਦੌਰਾਨ ਹੰਗਾਮਾ ਕੀਤਾ 
ਜਿਸ ਕਾਰਨ ਸੰਸਦਾਂ ਨੂੰ ਬਚੇ ਹੋਏ ਸਰਦ ਰੁੱਤ ਇਜਲਾਸ ਲਈ ਸੰਸਦ ਚੋਂ ਮੁਅੱਤਲ ਕਰ ਦਿੱਤਾ ਗਿਆ |
ਜਿਸ ਤੋਂ ਨਾਰਾਜ਼ ਸੰਸਦਾਂ ਨੇ  ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ 
Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram