ਪੰਜਾਬ ਕਾਂਗਰਸ ਦਾ ਇੱਕ ਹੋਰ ਕਲੇਸ਼ ਪਹੁੰਚਿਆ ਹਾਈਕਮਾਂਡ ਕੋਲ

Continues below advertisement

ਮਾਝੇ ਤੋਂ ਬਾਅਦ ਹੁਣ ਮਾਲਵੇ ‘ਚ ਵੀ ਕਾਂਗਰਸ ਦਾ ਕਲੇਸ਼
ਆਪਣੇ ਇਤਰਾਜ਼ ਹਾਈਕਮਾਂਡ ਕੋਲ ਦਰਜ ਕਰਵਾਏ-ਰਾਜਾ ਵੜਿੰਗ
ਵਿਧਾਇਕ ਰਾਜਾ ਵੜਿੰਗ ਨੇ ਮੰਗਿਆ ਸੀ ਖ਼ਜ਼ਾਨਾ ਮੰਤਰੀ ਦਾ ਅਸਤੀਫਾ
ਖ਼ਜ਼ਾਨਾ ਮੰਤਰੀ ਦੇ ਖ਼ਿਲਾਫ ਰਾਜਾ ਵੜਿੰਗ ਨੇ ਖੁੱਲ੍ਹ ਕੇ ਕੱਢੀ ਸੀ ਭੜਾਸ
ਪੰਜਾਬ ਕਾਂਗਰਸ ‘ਚ ਕੋਈ ਝਗੜਾ ਨਹੀਂ -ਅਮਰਿੰਦਰ ਸਿੰਘ ਰਾਜਾ ਵੜਿੰਗ
ਰਾਜਾ ਵੜਿੰਗ ਨੇ ਮੰਤਰੀ ਮਨਪ੍ਰੀਤ ਬਾਦਲ ਖ਼ਿਲਾਫ ਮੰਗੀ ਸੀ ਕਾਰਵਾਈ
ਖ਼ਜ਼ਾਨਾ ਮੰਤਰੀ ‘ਤੇ ਲਾਇਆ ਪੈਸਾ ਅਕਾਲੀ ਵਰਕਰਾਂ ਨੂੰ ਵੰਡਣ ਦਾ ਇਲਜ਼ਾਮ
ਅਨੁਸਾਸ਼ਨੀ ਕਾਰਵਾਈ ਦੀ ਰਾਜਾ ਵੜਿੰਗ ਨੇ ਕੀਤੀ ਸੀ ਮੰਗ
ਮੰਤਰੀ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ‘ਤੇ ਲੱਗੇ ਸਨ ਨਜਾਇਜ਼ ਮਾਈਨਿੰਗ ਦੇ ਇਲਜ਼ਾਮ
ਮਨਪ੍ਰੀਤ ਬਾਦਲ ‘ਤੇ ਰਾਜਾ ਵੜਿੰਗ ਨੇ ਲਾਏ ਸਨ ਪਰਿਵਾਰਵਾਦ ਦੇ ਇਲਜ਼ਾਮ
ਮਨਪ੍ਰੀਤ ਸਿੰਘ ਬਾਦਲ ਅਤੇ ਰਾਜਾ ਵੜਿੰਗ ਦੀ ਖਹਿਬਾਜ਼ੀ ਹੈ ਜੱਗ ਜ਼ਾਹਿਰ
ਮਾਝੇ ਤੋਂ ਬਾਅਦ ਮਾਲਵੇ ‘ਚ ਵੀ ਸਿਖ਼ਰ ‘ਤੇ ਕਾਂਗਰਸ ਦਾ ਕਾਟੋ ਕਲੇਸ਼
ਅਕਾਲੀ ਵਰਕਰਾਂ ਨੂੰ ਗ੍ਰਾਂਟ ਵੰਡਣ ਦੇ ਮਨਪ੍ਰੀਤ ਬਾਦਲ ‘ਤੇ ਲਾਏ ਇਲਜ਼ਾਮ
 

Continues below advertisement

JOIN US ON

Telegram