Kejriwal alleges BJP tried to poach | 7 AAP MLAs ਨੂੰ 25 ਕਰੋੜ ਵਿੱਚ ਖਰੀਦਣ ਦੀ ਕੋਸ਼ਿਸ਼ ਦੇ ਲਾਏ ਇਲਜ਼ਾਮ

Continues below advertisement

Kejriwal alleges BJP tried to poach | 7 AAP MLAs ਨੂੰ 25 ਕਰੋੜ ਵਿੱਚ ਖਰੀਦਣ ਦੀ ਕੋਸ਼ਿਸ਼ ਦੇ ਲਾਏ ਇਲਜ਼ਾਮ

#ArvindKejriwal #BJP #poaching #AAP #MLAs #CMMann #PMModi #ED #liquorscam #abpsanjha 

ਅਰਵਿੰਦ ਕੇਜਰੀਵਾਲ ਨੇ ਮੁੜ ਆਪਣੀ ਗ੍ਰਿਫ਼ਤਾਰੀ ਦਾ ਖ਼ਦਸ਼ਾ ਜਤਾਇਆ ਹੈ, ਕੇਜਰੀਵਾਲ ਨੂੰ ਈਡੀ ਵਾਰ ਵਾਰ ਸੰਮਨ ਭੇਜ ਕੇ ਪੇਸ਼ ਹੋਣ ਲਈ ਕਹਿ ਰਹੀ ਪਰ ਕੇਜਰੀਵਾਲ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਹੇ ਪਰ ਹੁਣ ਮੁੜ ਤੋਂ ਕੇਜਰੀਵਾਲ ਨੇ ਬੀਜੇਪੀ ਤੇ ਗੰਭੀਰ ਇਲਜ਼ਾਮ ਲਾਏ ਨੇ , ਕੇਜਰੀਵਾਲ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕਿ ਕਿਹਾ ਹੈ ਕਿ ਦਿੱਲੀ ਦੇ MLAs ਨਾਲ ਸੰਪਰਕ ਕੀਤਾ ਜਾ ਰਿਹਾ ਹੈ |

Continues below advertisement

JOIN US ON

Telegram