Operation Lotus 2.0. | 'ਕੇਜਰੀਵਾਲ ਜੇਲ੍ਹ ਜਾਣ ਵਾਲਾ'-ਫਿਰ ਦਿੱਲੀ ਤੋਂ ਪੰਜਾਬ ਤੱਕ ਭਖੀ ਸਿਆਸਤ
ABP Sanjha
Updated at:
27 Jan 2024 01:43 PM (IST)
Download ABP Live App and Watch All Latest Videos
View In AppOperation Lotus 2.0. | 'ਕੇਜਰੀਵਾਲ ਜੇਲ੍ਹ ਜਾਣ ਵਾਲਾ'-ਫਿਰ ਦਿੱਲੀ ਤੋਂ ਪੰਜਾਬ ਤੱਕ ਭਖੀ ਸਿਆਸਤ
#ArvindKejriwal #BJP #poaching #AAP #MLAs #CMMann #PMModi #ED #liquorscam #abpsanjha
AAP ਨੇ ਇੱਕ ਵਾਰ ਮੁੜ ਤੋਂ ਬੀਜੇਪੀ ਤੇ ਔਪਰੇਸ਼ਨ ਲੋਟਸ ਦੇ ਇਲਜ਼ਾਮ ਲਗਾ ਦਿੱਤੇ ਨੇ , ਮੰਤਰੀ ਆਤਿਸ਼ੀ ਨੇ ਕਿਹਾ ਕਿ ਭਾਜਪਾ ਦੇ ਬੁਲਾਰੇ ਪ੍ਰੈਸ ਕਾਨਫਰੰਸਾਂ ਵਿੱਚ ਵਾਰ-ਵਾਰ ਕਹਿ ਰਹੇ ਹਨ ਕਿ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋਣ ਜਾ ਰਿਹਾ ਹੈ, ਜੇਲ੍ਹ ਜਾਣਾ ਹੈ।ਇਸ ਦਾ ਇੱਕੋ ਇੱਕ ਕਾਰਨ ਹੈ ਕਿ ਉਹ ਝੂਠੇ ਦੋਸ਼ ਲਾ ਕੇ ਕੇਜਰੀਵਾਲ ਜੀ ਦੀ ਹਰਮਨ ਪਿਆਰੀ ਸਰਕਾਰ ਨੂੰ ਡੇਗਣਾ ਚਾਹੁੰਦੇ ਹਨ ਪਰ 'ਆਪ' ਦੇ ਵਿਧਾਇਕ ਡਰੇ ਨਹੀਂ, ਵਿਕਣ ਵਾਲੇ ਨਹੀਂ ਹਨ।