IT Cell ਤੇ Punjab Police ਦੀ ਭਰਤੀ 'ਤੇ ਬੋਲੇ Barinder Dhillon; ਆਪਣੇ ਚਹੇਤਿਆਂ ਨੂੰ ਪਹਿਲ ਦੇ ਰਹੀ AAP

Continues below advertisement

ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਆਹਮੋ-ਸਾਹਮਣੇ ਹਨ। ਇਸ ਮੌਕ ਕਾਂਗਰਸ ਦੇ ਯੂਥ ਪ੍ਰਧਾਨ ਨੇ ਕਿਹਾ ਕਿ ਆਪ ਆਪਣਾ ਆਈਟੀ ਸੈੱਲ ਮਜ਼ਬੂਤ ਕਰਨ ਲਈ ਆਮ ਆਦਮੀ ਪਾਰਟੀ ਆਪਣੇ ਹੀ ਚਹੇਤਿਆਂ ਨੂੰ ਸਰਕਾਰੀ ਤਨਖਾਹਾ ਦੇਣ ਜਾ ਰਹੀ ਹੈ। ਦੂਜੇ ਪਾਸੇ ਉਨ੍ਹਾਂ ਪੰਜਾਬ ਪੁਲਿਸ ਦੀ ਭਰਤੀ 'ਤੇ ਕਿਹਾ ਕਿ ਭਰਤੀ ਨੂੰ ਲੈ ਕੇ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਹਨ ਪਰ ਫਿਰ ਵੀ ਉਨ੍ਹਾਂ ਹਾਲੇ ਤਕ ਜੁਆਇਨਿੰਗ ਲੈਟਰ ਕਿਉਂ ਨਹੀਂ ਦਿੱਤਾ ਜਾ ਰਿਹਾ।

Continues below advertisement

JOIN US ON

Telegram