Parampal kaur | ਮਲੂਕਾ ਦੀ ਨੂੰਹ ਦੇ ਚੋਣ ਲੜਨ ਦੀ ਰਾਹ 'ਚ ਨੋਟਿਸ ਪੀਰੀਅਡ ਬਣਿਆ ਰੋੜਾ,ਸਰਕਾਰ ਨੇ ਡਿਊਟੀ 'ਤੇ ਸੱਦਿਆ

Continues below advertisement

Parampal kaur | ਮਲੂਕਾ ਦੀ ਨੂੰਹ ਦੇ ਚੋਣ ਲੜਨ ਦੀ ਰਾਹ 'ਚ ਨੋਟਿਸ ਪੀਰੀਅਡ ਬਣਿਆ ਰੋੜਾ,ਸਰਕਾਰ ਨੇ ਡਿਊਟੀ 'ਤੇ ਸੱਦਿਆ #bathinda #bjp #loksabhaelection2024 #ParampalKaur #Punjab #bhagwantmann #cmmann ਭਾਜਪਾ ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਆਈਏਐਸ ਪਰਮਪਾਲ ਕੌਰ ਮਲੂਕਾ ਦੇ ਅਸਤੀਫ਼ੇ ਦਾ ਮਸਲਾ ਹੱਲ ਨਹੀਂ ਹੋਇਆ ਹੈ। ਹੁਣ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਤੁਰੰਤ ਆਪਣੀ ਡਿਊਟੀ ਜੁਆਇਨ ਕਰਨ ਲਈ ਕਿਹਾ ਹੈ, ਕਿਉਂਕਿ ਉਨ੍ਹਾਂ ਨੂੰ ਤਿੰਨ ਮਹੀਨਿਆਂ ਦੇ ਨੋਟਿਸ ਪੀਰੀਅਡ ਤੋਂ ਛੋਟ ਨਹੀਂ ਦਿੱਤੀ ਗਈ ਹੈ। Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram