Bhagwant Mann | CM ਮਾਨ ਨੇ ਕਿਹਾ, ਮਣੀਪੁਰ ਦੀ ਹਿੰਸਾ ਨਫ਼ਰਤ ਦੀ ਰਾਜਨੀਤੀ ਦਾ ਨਤੀਜਾ

Continues below advertisement

ਸੀਐੱਮ ਮਾਨ ਨੇ ਮਣੀਪੁਰ ਹਿੰਸਾ ਨੂੰ ਨਫ਼ਰਤ ਦੀ ਰਾਜਨੀਤੀ ਦਾ ਨਤੀਜਾ ਦੱਸਿਐ, ਮੁੱਖ ਮੰਤਰੀ ਨੇ ਮਣੀਪੁਰ ਦੇ ਰਾਜਪਾਲ ਤੇ ਸਵਾਲ ਚੁੱਕੇ, ਪੁੱਛਿਆ ਮਣੀਪੁਰ ਦੇ ਰਾਜਪਾਲ ਕਿਉਂ ਚੁੱਪ ਨੇ, ਇਸ ਬਹਾਨੇ ਸੀਐੱਮ ਮਾਨ ਨੇ ਪੰਜਾਬ ਦੇ ਰਾਜਪਾਲ ਨੂੰ ਵੀ ਘੇਰਿਆ, ਕਿਹਾ ਕਿ ਪੰਜਾਬ ਵਿੱਚ ਰਾਜਪਾਲ ਚਿੱਠੀਆਂ ਤੇ ਚਿੱਠੀਆਂ ਕੱਢ ਰਹੇ ਨੇ ਜਦਕਿ ਸ਼ਾਇਦ ਮਣੀਪੁਰ ਦੇ ਰਾਜਪਾਲ ਦਾ ਕਿਸੇ ਨੂੰ ਨਾਮ ਵੀ ਨਾ ਪਤਾ ਹੋਵੇ, 

Continues below advertisement

JOIN US ON

Telegram