Bibi Jagir Kaur |'ਬਾਦਲ ਸਾਹਿਬ ਤੁਹਾਨੂੰ ਲੱਗਿਆ ਹੋਵੇਗਾ ਅਸੀਂ ਕੱਢ ਦਿੱਤਾ, ਬੀਬੀ ਰੁੱਸ ਗਈ ਹੋਵੇਗੀ'

Continues below advertisement

Bibi Jagir Kaur |'ਬਾਦਲ ਸਾਹਿਬ ਤੁਹਾਨੂੰ ਲੱਗਿਆ ਹੋਵੇਗਾ ਅਸੀਂ ਕੱਢ ਦਿੱਤਾ, ਬੀਬੀ ਰੁੱਸ ਗਈ ਹੋਵੇਗੀ'

#BibiJagirKaur #AkaliDal #SukhbirSinghBadal #ShiromaniAkaliDal #SunilJakhar #BJPPUNJAB #NarendraModi #BJP #LOKSABHA #ABPSanjha #ABPNews #ABPLIVE

ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੀ ਭੁਲੱਥ ਤੋਂ ਸੀਨੀਅਰ ਲੀਡਰ ਅਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਘਰ ਵਾਪਸੀ ਹੋ ਗਈ ਹੈ। ਅੱਜ ਉਹ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਬੀਬੀ ਜਗੀਰ ਕੌਰ ਦੇ ਡੇਰੇ ਬੇਗੋਵਾਲ ਵਿੱਚ ਪਹੁੰਚੇ। ਜਿਸ ਦੌਰਾਨ ਉਹਨਾਂ ਨੇ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ 'ਚ ਸ਼ਾਮਲ ਕਰਵਾਇਆ।ਬੀਬੀ ਜਗੀਰ ਕੌਰ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਆਜ਼ਾਦ ਤੌਰ 'ਤੇ ਸ਼੍ਰੋਮਣੀ ਕਮੇਟੀ ਦੀ ਚੋਣ ਲੜੀ ਸੀ। ਜਿਸ ਕਰਕੇ ਉਹਨਾਂ ਨੁੰ ਅਕਾਲੀ ਦਲ ਨੇ ਪਾਰਟੀ ਤੋਂ ਬਾਹਰ ਕੱਢ ਦਿੱਤਾ ਸੀ। ਕੁੱਝ ਦਿਨ ਪਹਿਲਾਂ ਬੀਬੀ ਜਗੀਰ ਕੌਰ ਨੂੰ ਪਾਰਟੀ 'ਚੋਂ ਕੱਢਣ ਵਾਲਾ ਹੁਕਮ ਅਕਾਲੀ ਦਲ ਨੇ ਵਾਪਸ ਲੈ ਲਿਆ ਸੀ। ਜਗੀਰ ਕੌਰ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਵੀ ਬਿਨਾ ਸ਼ਰਤ ਅਕਾਲੀ ਦਲ 'ਚ ਵਾਪਸ ਆ ਗਏ ਸਨ। 

Continues below advertisement

JOIN US ON

Telegram