BJP dismisses Atishi's claims|'ਉਹ ਸੁਨੀਤਾ ਭਾਬੀ ਨੂੰ CM ਬਣਾਉਣਾ ਚਾਹੁੰਦਾ,ਹੁਣ AAP 'ਚ ਕੁਰਸੀ ਦੀ ਲੜਾਈ ਸ਼ੁਰੂ'

Continues below advertisement

BJP dismisses Atishi's claims|'ਉਹ ਸੁਨੀਤਾ ਭਾਬੀ ਨੂੰ CM ਬਣਾਉਣਾ ਚਾਹੁੰਦਾ,ਹੁਣ AAP 'ਚ ਕੁਰਸੀ ਦੀ ਲੜਾਈ ਸ਼ੁਰੂ'

#BJP #Atishi #AAP #CMMann #Sunitakejriwal #RPSingh #Raghavchadha  #AAP #Atishi #PunjabMP #arvindkejriwal #ed #enforcementdirectorate #abplive #abpsanjha 

ਆਮ ਆਦਮੀ ਪਾਰਟੀ ਦੀ ਲੀਡਰ ਆਤਿਸ਼ੀ ਨੇ ਇਲਜ਼ਾਮ ਲਾਇਆ ਕਿ ਬੀਜੇਪੀ ਉਨ੍ਹਾਂ ਨੂੰ ਔਫਰ ਦੇ ਰਹੀ ਹੈ ਉਸ ਤੇ ਬੀਜੇਪੀ ਨੇ ਵੀ ਪਲਟਵਾਰ ਕਰ ਦਿੱਤਾ, ਜਵਾਬ ਦਿੱਤਾ ਕਿ ਇਲਜ਼ਾਮ ਬੇਬੁਨਿਆਦ ਨੇ ਅਤੇ ਹੁਣ ਆਮ ਆਦਮੀ ਪਾਰਟੀ ਵਿੱਚ ਮੁੱਖ ਮੰਤਰੀ ਦੀ ਕੁਰਸੀ ਦਾ ਖੇਡ ਸ਼ੁਰੂ ਹੋ ਗਿਆ ਹੈ,ਇਲਜ਼ਾਮ ਹਨ ਕਿ ਸੁਨੀਤਾ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਉਣ ਲਈ ਕੇਜਰੀਵਾਲ ਆਤਿਸ਼ੀ ਅਤੇ ਸੌਰਭ ਨੂੰ ਜੇਲ੍ਹ ਪਹੁੰਚਾਉਣਾ ਚਾਹੁੰਦੇ ਹਨ |

Continues below advertisement

JOIN US ON

Telegram