Lok sabha election | ਹੁਣ ਸਵਰਣ ਸਲਾਰੀਆ ਨੇ ਪਾ ਦਿੱਤਾ ਪੰਗਾ, ਗੁਰਦਾਸਪੁਰ ਵਿੱਚ BJP ਲਈ ਕਲੇਸ਼
ABP Sanjha
Updated at:
05 Apr 2024 01:40 PM (IST)
Download ABP Live App and Watch All Latest Videos
View In AppLok sabha election | ਹੁਣ ਸਵਰਣ ਸਲਾਰੀਆ ਨੇ ਪਾ ਦਿੱਤਾ ਪੰਗਾ, ਗੁਰਦਾਸਪੁਰ ਵਿੱਚ BJP ਲਈ ਕਲੇਸ਼
#Loksabhaelection #Sawarnsalaria #Dineshbabbu #Kavitakhanna #Vinodkhanna #CMMann #PunjabBjp #Suniljakhar #PartapBajwa #PMModi #Punjab #BJP #abpsanjha #abpLive
ਗੁਰਦਾਸਪੁਰ ਤੋਂ ਬੀਜੇਪੀ ਦੇ ਕੈਂਡੀਡੇਟ ਨੇ ਦਿਨੇਸ਼ ਬੱਬੂ , ਬੱਬੂ ਦੇ ਨਾਮ ਦੇ ਐਲਾਨ ਕਰਕੇ ਪਹਿਲਾਂ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਚੋਣ ਲੜਨਗੇ , ਕਿਹੜੀ ਪਾਰਟੀ ਤੋਂ ਇਹ ਤਾਂ ਖੁਲਾਸਾ ਨਹੀਂ ਕੀਤਾ ਅਤੇ ਹੁਣ ਸਵਰਣ ਸਲਾਰੀਆ ਨੇ ਵੀ ਇਹ ਕਹਿ ਦਿੱਤਾ ਕਿ ਉਹ ਵੀ ਚੋਣ ਲੜਨਗੇ ਅਤੇ ਮੈਂਬਰ ਪਾਰਲੀਮੈਂਟ ਬਣਨਗੇ |