ਚਾਰ ਦਿਨਾਂ ਛੱਤੀਸਗੜ੍ਹ ਦੌਰੇ 'ਤੇ ਭਾਜਪਾ ਕੌਮੀ ਪ੍ਰਧਾਨ JP Nadda

Continues below advertisement

ਭਾਜਪਾ ਕੌਮੀ ਪ੍ਰਧਾਨ ਜੇਪੀ ਨੱਡਾ ਚਾਰ ਦਿਨਾਂ ਛੱਤੀਸਗੜ੍ਹ ਦੌਰੇ ਤੇ ਨੇ,, ਇਹ ਤਸਵੀਰਾਂ ਰਾਏਪੁਰ ਦੇ ਸਵਾਮੀ ਵਿਵੇਕਾਨੰਦ ਹਵਾਈ ਅੱਡੇ ਦੀਆਂ ਨੇ,,,ਜਿੱਥੇ ਭਾਜਪਾ ਕੌਮੀ ਪ੍ਰਧਾਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ,,,ਕਾਬੀਲੇਗੋਰ ਹੈ ਕਿ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਨੱਡਾ ਦਾ ਕਾਂਗਰਸ ਸ਼ਾਸਿਤ ਸੂਬੇ ਦਾ ਇਹ ਪਹਿਲਾ ਦੌਰਾ ਹੈ। ਸੂਬੇ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੁਣਾਵੀ ਹਲਚਲ ਵਧਾਉਂਦੇ ਹੋਏ ਨੱਡਾ ਛੱਤੀਸਗੜ੍ਹ ਪਹੁੰਚੇ ਨੇ,,, ਰੋਡ ਸ਼ੋਅ ਕੱਢਿਆ ਗਿਆ ਹੈ ਤੇ ਇਸ ਦੌਰੇ ਦੌਰਾਨ ਉਹ ਪਾਰਟੀ ਦੀ ਸੂਬਾ ਇਕਾਈ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ  ਦੇ ਪ੍ਰੋਗਰਾਮਾਂ  ਦਾ ਵੀ ਹਿੱਸਾ ਬਣੇ ਨੇ .ਭਾਜਪਾ ਪ੍ਰਧਾਨ ਸ਼ਨੀਵਾਰ ਤੋਂ ਆਰਐਸਐਸ ਦੀ ਤਿੰਨ ਦਿਨਾਂ ਅਖਿਲ ਭਾਰਤੀ ਤਾਲਮੇਲ ਮੀਟਿੰਗ ਵਿੱਚ ਸ਼ਾਮਲ ਹੋਣਗੇ।

Continues below advertisement

JOIN US ON

Telegram