Breaking : ਹਰਿਆਣਾ ਦੇ ਸਿਆਸੀ ਮੈਦਾਨ 'ਚ ਅੱਜ ਨਿੱਤਰਣਗੇ ਤਿੰਨ ਮਹਾਰਥੀ! @ABP Sanjha
abp sanjha
Updated at:
29 May 2022 11:28 AM (IST)
ਹਰਿਆਣਾ ਵਿਖੇ ਅੱਜ ਸਿਆਸਤ ਦਾ Super sunday ਹੈ। ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਸਾਬਕਾ ਮੁੱਖ ਮੰਤਰੀ ਭੁਪਿੰਦਰ ਹੂਡਾ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰੈਲੀ ਕਰਨਗੇ।