Navjot Sidhu ਦੇ ਪ੍ਰਧਾਨ ਬਣਨ 'ਤੇ ਅੰਮ੍ਰਿਤਸਰੀਆਂ ਨੇ ਢੋਲ ਵਜਾ, ਮਿਠਾਈਆਂ ਵੰਡ ਤੇ ਕੇਕ ਕੱਟ ਖੁਸ਼ੀ ਕੀਤੀ ਜ਼ਾਹਿਰ

Continues below advertisement
ਨਵਜੋਤ ਸਿੰਘ ਸਿੱਧੂ ਬਣੇ PPCC ਦੇ ਪ੍ਰਧਾਨ 
ਅੰਮ੍ਰਿਤਸਰ 'ਚ ਸਿੱਧੂ ਦੇ ਘਰ ਖੁਸ਼ੀ ਦਾ ਮਾਹੌਲ
ਸਮਰਥਕਾਂ ਵੱਲੋਂ ਮਿਠਾਈ ਵੰਡ ਮਨਾਈ ਜਾ ਰਹੀ ਖੁਸ਼ੀ
ਸਮਰਥਕਾਂ ਨੇ ਢੋਲ ਵਜਾ ਤੇ ਕੇਕ ਕੱਟ ਖੁਸ਼ੀ ਜ਼ਾਹਿਰ ਕੀਤੀ 
 'ਆਮ ਵਰਕਰ ਦੀ ਮੰਗ ਸੀ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਉਣਾ'
ਨਵਜੋਤ ਸਿੰਘ ਸਿੱਧੂ ਦੇ ਹਿਮਾਇਤੀਆਂ 'ਚ ਖੁਸ਼ੀ ਦੀ ਲਹਿਰ
'2022 'ਚ 100 ਪ੍ਰਤੀਸ਼ਤ ਸਰਕਾਰ ਬਣੇਗੀ'  
ਨਵਜੋਤ ਸਿੰਘ ਸਿੱਧੂ ਦੇ ਗਰੈਂਡ ਵੈਲਕਮ ਦੀ ਤਿਆਰੀ 
ਅੰਮ੍ਰਿਤਸਰ 'ਚ ਵਰਕਰਾਂ ਨੂੰ ਦਿਵਾਲੀ ਜਿੰਨਾ ਚਾਅ
Continues below advertisement

JOIN US ON

Telegram