Double setback for AAP in Punjab|'ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਸਰ ਜਾਂਦਾ'-ਮਾਨ

Continues below advertisement

Double setback for AAP in Punjab|'ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਸਰ ਜਾਂਦਾ'-ਮਾਨ

#BhagwantMann #CMMann #SushilRinku #SheetalAngural #BJP #NarendraModi #Punjab #abpsanjha #abplive 

ਬੇਸ਼ਰਮਾਂ ਦੀ ਗੱਲ ਤਾਂ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਹੀ ਕਰਦੇ ਹਨ, ਖੈਰ ਪਹਿਲਾਂ ਉਹ ਸਿਆਸੀ ਵਿਰੋਧੀਆਂ ਨੂੰ ਬੇਸ਼ਰਮ ਕਿਹਾ ਕਰਦੇ ਸਨ ਪਰ 27 ਮਾਰਚ ਨੂੰ ਉਨ੍ਹਾਂ ਨੂੰ ਆਪਣਿਆਂ ਨੂੰ ਹੀ ਬੇਸ਼ਰਮ ਕਹਿਣਾ ਪੈ ਗਿਆ, ਜਦੋਂ 27 ਮਾਰਚ ਨੂੰ ਆਮ ਆਦਮੀ ਪਾਰਟੀ ਦਾ ਇਕਲੌਤਾ ਲੋਕ ਸਭਾ ਸਾਂਸਦ ਅਤੇ ਇੱਕ ਵਿਧਾਇਕ ਬੀਜੇਪੀ ਨਾਲ ਜਾ ਰਲਿਆ ਤਾਂ ਭਗਵੰਤ ਮਾਨ ਨੇ ਦੋਵਾਂ ਨੂੰ ਬੇਸ਼ਰਮ ਕਹਿਣ ਵਿੱਚ ਦੇਰ ਨਹੀਂ ਲਾਈ,ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪੋਸਟ ਕੀਤੀ ਸ਼ੀਤਲ ਅਤੇ ਸੁਸ਼ੀਲ ਨੂੰ ਨਾਲੋਂ ਨਾਲ ਲਾਹਨਤ ਪਾ ਦਿੱਤੀ, ਸੁਸ਼ੀਲ ਰਿੰਕੂ ਦੀ ਤਿੰਨ ਸਾਲਾਂ ਵਿੱਚ ਇਹ ਤੀਜੀ ਪਾਰਟੀ ਹੈ, ਕਾਂਗਰਸ ਨੂੰ ਛੱਡ ਅਜੇ ਪਿਛਲੇ ਸਾਲ ਹੀ ਉਹ ਆਮ ਆਦਮੀ ਪਾਰਟੀ ਚ ਆਏ ਸਨ ਕਿ ਹੁਣ ਬੀਜੇਪੀ ਵਿੱਚ ਪਹੁੰਚ ਗਏ, ਉਧਰ ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਨੇ ਵੀ ਆਮ ਆਦਮੀ ਪਾਰਟੀ ਨਾਲ ਕੋਈ ਸ਼ੀਤਲਤਾ ਨਹੀਂ ਦਿਖਾਈ, ਬੀਜੇਪੀ ਦੇ ਹੁੰਦੀ ਹੋਏ ਹੀ ਆਪ ਤੇ ਔਖੇ ਹੋ ਗਏ |

Continues below advertisement

JOIN US ON

Telegram