Chandighar Mayor election|'ਨਾਚ ਨਾ ਜਾਣੇ ਆਂਗਣ ਟੇਢਾ'-AAP ਅਤੇ ਕਾਂਗਰਸ ਬਾਰੇ ਖੱਟਰ ਇਹ ਕੀ ਕਹਿ ਗਏ ?

Continues below advertisement

Chandighar Mayor election|'ਨਾਚ ਨਾ ਜਾਣੇ ਆਂਗਣ ਟੇਢਾ'-AAP ਅਤੇ ਕਾਂਗਰਸ ਬਾਰੇ ਖੱਟਰ ਇਹ ਕੀ ਕਹਿ ਗਏ ?

#Chandigarh #MayorElections #Haryana #CMManoharLalKhattar #AAP #Congress #abpsanjha #abplive 

ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਇੰਡੀਆ ਗਠਜੋੜ ਦੇ ਜਖ਼ਮਾਂ ਤੇ ਲੂਣ ਛਿੜਕਣ ਵਾਲਾ ਬਿਆਨ ਦਿੱਤਾ ,ਕਾਂਗਰਸ ਅਤੇ ਆਮ ਆਮਦੀ ਪਾਰਟੀ ਗਠਜੋੜ ਦੇ ਬਾਵਜੂਦ ਵੀ ਚੰਡੀਗੜ੍ਹ ਮੇਅਰ ਦੀ ਸੀਟ ਬਚਾ ਸਕੇ ਅਤੇ ਹੁਣ ਮਨੋਹਰ ਲਾਲ ਖੱਟਰ ਕਹਿ ਰਹੇ ਕਿ ਇੰਨਾਂ ਨੂੰ ਤਾਂ ਨੱਚਣਾ ਹੀ ਨਹੀਂ ਆਉਂਦਾ ਆਂਗਣ ਟੇਢਾ ਨਹੀਂ ਹੈ |

Continues below advertisement

JOIN US ON

Telegram