AAP-Congress seat sharing | AAP-ਕਾਂਗਰਸ ਦਾ ਗਠਜੋੜ, ਪੰਜਾਬ 'ਚ ਕਿਸ ਨੂੰ ਕਿੰਨੀਆਂ ਸੀਟਾਂ !

Continues below advertisement

AAP-Congress seat sharing | AAP-ਕਾਂਗਰਸ ਦਾ ਗਠਜੋੜ, ਪੰਜਾਬ 'ਚ ਕਿਸ ਨੂੰ ਕਿੰਨੀਆਂ ਸੀਟਾਂ !

#CMMann #Rahulgandhi #Arvindkejriwal #Congress #AAP #seatsharing #Delhi #Punjab #abpsanjha #abplive 

ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਇੰਡੀਆ ਅਲਾਇੰਸ ਦੇ ਤਹਿਤ ਹੱਥ ਮਿਲਾ ਲਿਆ ਹੈ ਯਾਨਿ ਗਠਜੋੜ ਕਰ ਲਿਆ ਹੈ, ਆਮ ਆਦਮੀ ਪਾਰਟੀ ਅਤੇ ਕਾਂਗਰਸ  ਦਿੱਲੀ, ਹਰਿਆਣਾ, ਗੁਜਰਾਤ ਅਤੇ ਚੰਡੀਗੜ੍ਹ ਵਿੱਚ ਇਕੱਠੇ ਚੋਣ ਲੜਨਗੇ, ਜਦੋਂ ਕਿ ਪੰਜਾਬ ਵਿੱਚ ਦੋਵਾਂ ਪਾਰਟੀਆਂ ਦੇ ਰਸਤੇ ਵੱਖ ਹੋ ਗਏ ਹਨ, ਦੋਵਾਂ ਪਾਰਟੀਆਂ ਨੇ ਕਿਹਾ ਹੈ ਕਿ ਅਸੀਂ ਆਪਸੀ ਸਹਿਮਤੀ ਨਾਲ ਵੱਖਰੇ ਤੌਰ 'ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ |

Continues below advertisement

JOIN US ON

Telegram