Congress Leaders Continue to Move | ਰੁੱਤ ਦਲਬਦਲੂਆਂ ਦੀ ਆਈ...
Congress Leaders Continue to Move | ਰੁੱਤ ਦਲਬਦਲੂਆਂ ਦੀ ਆਈ...
#RavneetBittu #Congress #BJP #RahulGandhi #PartapBajwa #Rajawarring #Parneetkaur #GurpreetGP #SushilRinku #RajkumarChabbewal #CMMann #Bhawantmann #PMModi #Punjab #abpsanjha #abplive
ਪੰਜਾਬ ਵਿੱਚ ਜ਼ਿਆਦਾਤਰ ਲੀਡਰ ਕਾਂਗਰਸ ਦਾ ਹੱਥ ਛੱਡ ਰਹੇ ਨੇ, ਪਹਿਲਾਂ ਪਰਨੀਤ ਕੌਰ, ਗੁਰਪ੍ਰੀਤ ਸਿੰਘ ਜੀਪੀ , ਰਾਜ ਕੁਮਾਰ ਚੱਬੇਵਾਲ ਅਤੇ ਫਿਰ ਰਵਨੀਤ ਬਿੱਟੂ, ਵੈਸੇ ਅਜੇ ਵੀ ਕਾਂਗਰਸ ਨੂੰ ਇਹ ਪਤਾ ਨਹੀਂ ਹੈ ਕਿ ਹੋਰ ਕਿੰਨੇ ਜਾ ਸਕਦੇ..ਰਵਨੀਤ ਬਿੱਟੂ ਕਾਂਗਰਸ ਦੇ ਕਦਾਵਰ ਲੀਡਰ ਅਤੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਨ, ਉਹ ਤਿੰਨ ਵਾਰ ਦੇ ਲੋਕ ਸਭਾ ਮੈਂਬਰ ਹਨ, 2009 ਵਿੱਚ ਅਨੰਦਪੁਰ ਸਾਹਿਬ ਤੋਂ ਐਮਪੀ ਬਣੇ ਫਿਰ 2014 ਅਤੇ 2019 ਵਿੱਚ ਉਹ ਲੁਧਿਆਣਾ ਤੋਂ ਜਿੱਤੇ ਅਤੇ ਹੁਣ ਬੀਜੇਪੀ ਚਲੇ ਗਏ..ਪਰਨੀਤ ਕੌਰ 3 ਦਹਾਕੇ ਕਾਂਗਰਸ 'ਚ ਕਾਂਗਰਸ ਵਿੱਚ ਰਹੇ,ਲੋਕ ਸਭਾ ਐਮਪੀ ਬਣੇ, ਵਿਦੇਸ਼ ਰਾਜ ਮੰਤਰੀ ਰਹੇਵਿਧਾਇਕ ਵੀ ਰਹੇ ਅਤੇ ਹੁਣ ਕਾਂਗਰਸ ਨੂੰ ਛੱਡ ਬੀਜੇਪੀ ਵਿੱਚ ਜਾ ਪਹੁੰਚੇ ,ਵਿਧਾਨ ਸਭਾ ਵਿੱਚ ਕਾਂਗਰਸ ਦੇ ਡਿਪਟੀ ਲੀਡਰ ਅਤੇ ਚੱਬੇਵਾਲ ਤੋਂ ਵਿਧਾਇਕ ਰਾਜ ਕੁਮਾਰ ਚੱਬੇਵਾਲ ਨੇ ਕਾਂਗਰਸ ਤੋਂ ਅਸਤੀਫਾ ਦਿੱਤਾ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ,ਅਗਲਾ ਨਾਮ ਹੈ , ਗੁਰਪ੍ਰੀਤ ਸਿੰਘ ਜੀਪੀ ,ਹੁਣ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਹਿਲਾਂ ਕਾਂਗਰਸੀ ਸਨ, ਪਰ 9 ਮਾਰਚ ਨੂੰ ਉਹ ਆਮ ਆਦਮੀ ਹੋ ਗਏ, ਗੁਰਪ੍ਰੀਤ ਸਿੰਘ ਜੀਪੀ ਸੀਐਮ ਮਾਨ ਦੀ ਅਗਵਾਈ ‘ਚ ‘ਆਪ’ ‘ਚ ਸ਼ਾਮਲ ਹੋਏ। ਪਹਿਲਾਂ 2012 ‘ਚ ਪੀਪੀਪੀ ਤੋਂ ਸ਼੍ਰੀ ਚਮਕੌਰ ਸਾਹਿਬ ਤੋਂ ਚੋਣ ਲੜੀ ਸੀ। ਗੁਰਪ੍ਰੀਤ ਸਿੰਘ ਜੀਪੀ 2017 ‘ਚ ਕਾਂਗਰਸ ਦੀ ਟਿਕਟ ਤੋਂ ਵਿਧਾਇਕ ਚੁਣੇ ਗਏ ਸਨ। 2022 ‘ਚ ‘ਆਪ’ ਦੇ ਰੁਪਿੰਦਰ ਸਿੰਘ ਹੈਪੀ ਤੋਂ ਹਾਰ ਗਏ ਸਨ।