Panchayats | ਅਫ਼ਸਰਾਂ ਦੀ ਮੁਅੱਤਲੀ 'ਤੇ ਬਵਾਲ, ਪੰਚਾਇਤਾਂ ਭੰਗ 'ਤੇ ਸੀ ਸਵਾਲ, ਕਟਹਿਰੇ 'ਚ ਸਰਕਾਰ

Continues below advertisement

ਪੰਜਾਬ ਸਰਕਾਰ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਵਾਪਸ ਲੈ ਚੁੱਕੀ ਐ, ਇਸ ਫੈਸਲੇ ਨੂੰ ਸਿਆਸੀ ਵਿਰੋਧੀ ਮਾਨ ਸਰਕਾਰ ਦੀ ਵੱਡੀ ਕਿਰਕਿਰੀ ਦੇ ਰੂਪ ਵਿੱਚ ਵੇਖ ਰਹੇ ਨੇ, ਕਿਉਂਕਿ ਸਰਕਾਰ ਨੇ ਇਸ ਫੈਸਲੇ ਨੂੰ ਵਾਪਸ ਹੀ ਨਹੀਂ ਲਿਆ ਸਗੋਂ ਦੋ IAS ਅਫ਼ਸਰਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ.ਤਿਵਾੜੀ ਅਤੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਮੁਅੱਤਲ ਕਰ ਦਿੱਤੈ, ਸਰਕਾਰ ਨੇ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਤਾਂ ਵਾਪਸ ਲਿਆ ਹੀ, ਸਗੋਂ ਬਾਅਦ ਵਿੱਚ ਅਫ਼ਸਰਾਂ ਦੀ ਮੁਅੱਤਲੀ ਨੇ ਇਸ ਮੁੱਦੇ ਨੂੰ ਹੋਰ ਵੱਡਾ ਬਣਾ ਦਿੱਤੈ,

Continues below advertisement

JOIN US ON

Telegram