Dalvir goldy| ਟਿਕਟ ਕੱਟੇ ਜਾਣ ਬਾਅਦ ਭਾਵੁਕ ਹੋਏ ਗੋਲਡੀ ਨੇ ਖਹਿਰਾ ਨੂੰ ਦਿੱਤੀ ਸਲਾਹ
ABP Sanjha
Updated at:
16 Apr 2024 06:15 PM (IST)
Download ABP Live App and Watch All Latest Videos
View In AppDalvir goldy| ਟਿਕਟ ਕੱਟੇ ਜਾਣ ਬਾਅਦ ਭਾਵੁਕ ਹੋਏ ਗੋਲਡੀ ਨੇ ਖਹਿਰਾ ਨੂੰ ਦਿੱਤੀ ਸਲਾਹ
#Loksabha #Election #Sukhpalkhaira #Congress #Dalvirgoldy #Rajinderkaurbathal #AAP #AkaliDal #BJP #Bhagwantmann #CMMann #abpsanjha #abplive
ਸੁਖਪਾਲ ਸਿੰਘ ਖਹਿਰਾ ਭੁਲੱਥ ਤੋਂ ਲੈ ਜਾ ਕੇ ਸੰਗਰੂਰ ਦੇ ਉਮੀਦਵਾਰ ਬਣਾ ਦਿੱਤੇ ਤਾਂ ਗੋਲਡੀ ਨੇ ਹਾਈਕਮਾਨ ਨੂੰ ਕੁਝ ਨਸੀਹਤਾਂ ਦਿੱਤੀਆਂ ਪਰ ਇਸ ਮੌਕੇ ਗੋਲਡੀ ਸੁਖਪਾਲ ਸਿੰਘ ਖਹਿਰਾ ਨੂੰ ਵੀ ਕੁਝ ਸਲਾਹਾਂ ਦੇ ਗਏ ਨੇ, ਦੱਸ ਗਏ ਨੇ ਕਿ ਆਖ਼ਿਰ ਕਿਹੜੇ ਬੰਦਿਆਂ ਤੋਂ ਸੰਗਰੂਰ ਹਲਕੇ ਵਿੱਚ ਬਚਣ ਦੀ ਲੋੜ ਹੈ |