Arvind kejriwal ਤਿਹਾੜ ਜੇਲ੍ਹ ਲੈ ਜਾਂਦੇ ਗਏ , ਜੇਲ੍ਹ ਨੰਬਰ ਦੋ 'ਚ ਰਹਿਣਗੇ CM

Continues below advertisement

Arvind kejriwal ਤਿਹਾੜ ਜੇਲ੍ਹ ਲੈ ਜਾਂਦੇ ਗਏ ਕੇਜਰੀਵਾਲ, ਜੇਲ੍ਹ ਨੰਬਰ ਦੋ 'ਚ ਰਹਿਣਗੇ CM
#Tiharjail #Arvindkejriwal #Delhi #CMMann #Bhagwantmann #abpsanjha #abplive 
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ਲੈ ਜਾਂਦਾ ਗਿਆ ਹੈ, ਹੁਣ ਨਿਆਇਕ ਹਿਰਾਸਤ ਵਿੱਚ ਅਰਵਿੰਦ ਕੇਜਰੀਵਾਲ 14 ਦਿਨ ਤਿਹਾੜ ਵਿੱਚ ਹੀ ਰਹਿਣਗੇ, ਕੇਜਰੀਵਾਲ ਨੂੰ ਪੇਸ਼ੀ ਤੋਂ ਬਾਅਦ ਰਾਊਜ ਐਵਨਿਊ ਕੋਰਟ ਤੋਂ ਬਾਹਰ ਲਿਆਂਦਾ ਗਿਆ, ਅਤੇ ਤਿਹਾੜ ਜੇਲ੍ਹ ਲੈ ਜਾਂਦਾ ਗਿਆ, ਜਿੱਥੇ ਮੁੱਖ ਮੰਤਰੀ ਕੇਜਰੀਵਾਲ ਨੂੰ ਜੇਲ੍ਹ ਨੰਬਰ ਦੋ ਵਿੱਚ ਰੱਖਿਆ ਜਾਵੇਗਾ |

Continues below advertisement

JOIN US ON

Telegram