Faridkot Lok sabha election|'ਕਲਾਕਾਰ ਤਾਂ ਹਾਸਾ-ਖੇਡਾ ਕਰ ਚਲੇ ਜਾਂਦੇ'-ਕਾਂਗਰਸ ਦੇ ਉਮੀਦਵਾਰ ਦਾ ਤਨਜ਼
ABP Sanjha
Updated at:
23 Apr 2024 09:22 AM (IST)
Download ABP Live App and Watch All Latest Videos
View In AppFaridkot Lok sabha election|'ਕਲਾਕਾਰ ਤਾਂ ਹਾਸਾ-ਖੇਡਾ ਕਰ ਚਲੇ ਜਾਂਦੇ'-ਕਾਂਗਰਸ ਦੇ ਉਮੀਦਵਾਰ ਦਾ ਤਨਜ਼
#Punjabcongress #Amarjeetkaursahoke #Hansrajhans #Karamjitanmol #Rajawarring #cmmann #punjab #Loksabhaelection #abpsanjha
ਅਮਰਜੀਤ ਕੌਰ ਸਾਹੋਕੇ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਨੇ, ਲੰਘੀ ਰਾਤ ਕਾਂਗਰਸ ਨੇ ਦੂਜੀ ਲਿਸਟ ਜਾਰੀ ਕੀਤੀ ਜਿਸ ਵਿੱਚ ਹੁਸ਼ਿਆਰਪੁਰ ਅਤੇ ਫਰੀਦਕੋਟ ਤੋਂ ਉਮੀਦਵਾਰ ਐਲਾਨੇ ਗਏ, ਅਮਰਜੀਤ ਕੌਰ ਕਹਿੰਦੇ ਫਰੀਦਕੋਟ ਹਲਕੇ ਵਿੱਚ ਪੇਕੇ ਨੇ ਅਤੇ ਮੋਗੇ ਵਿੱਚ ਸਹੁਰੇ ਇਸ ਲਈ ਉਹ ਹਲਕੇ ਵਿੱਚ ਚੰਗੀ ਪਛਾਣ ਰੱਖਦੇ ਨੇ, ਨਾਲ ਹੀ ਕਲਾਕਾਰ ਤੋਂ ਸਿਆਸਤਦਾਨ ਬਣੇ ਸਿਆਸੀ ਵਿਰੋਧੀਆਂ ਤੇ ਵੀ ਉਨ੍ਹਾਂ ਨੇ ਤਨਜ਼ ਕਸਿਆ |