Moga ਪਹੁੰਚੇ Minister Rana Gurjeet ਨੂੰ ਕਿਸਾਨਾਂ ਨੇ ਘੇਰਿਆ

Continues below advertisement
ਮੰਤਰੀ ਰਾਣਾ ਗੁਰਜੀਤ ਦਾ ਮੋਗਾ 'ਚ ਕਿਸਾਨਾਂ ਵਲੋਂ ਵਿਰੋਧ 
BKU ਉਗਰਾਹਾਂ ਦੇ ਕਿਸਾਨਾਂ ਨੇ ਕੀਤਾ ਮੰਤਰੀ ਦਾ ਵਿਰੋਧ
ਨਰਮੇਂ ਦੀ ਫਸਲ ਦੇ ਮੁਆਵਾਜੇ ਦੀ ਕੀਤੀ ਮੰਗ
ਕਿਸਾਨਾਂ ਨੇ ਰਾਣਾ ਗੁਰਜੀਤ ਤੋਂ ਪੁੱਛੇ ਸਵਾਲ
Continues below advertisement

JOIN US ON

Telegram