Farmers Stage Protest Against Hans Raj Hans| 'BJP ਛੱਡ ਸਾਡੇ ਨਾਲ ਗੱਲ ਕਰੇ ਹੰਸ ਰਾਜ ਹੰਸ ਜੇ ਕਰਨੀ ਹੈ ਤਾਂ'
Download ABP Live App and Watch All Latest Videos
View In AppFarmers Stage Protest Against Han Raj Hans| 'BJP ਛੱਡ ਸਾਡੇ ਨਾਲ ਗੱਲ ਕਰੇ ਹੰਸ ਰਾਜ ਹੰਸ ਜੇ ਕਰਨੀ ਹੈ ਤਾਂ'
#HansRajHans #Faridkot #Loksabha #election2024 #BJP #Politics #Punjab #abpsanjha #abplive
ਝੰਡੇ ਲੈ ਸੜਕ ਵਿਚਾਲੇ ਬੈਠੇ ਕਿਸਾਨ ਹੰਸ ਰਾਜ ਹੰਸ ਦਾ ਵਿਰੋਧ ਕਰਨ ਪਹੁੰਚੇ, ਬੀਜੇਪੀ ਦੇ ਫਰੀਦਕੋਟ ਤੋਂ ਉਮੀਦਾਵਾਰ ਹੰਸ ਰਾਜ ਹੰਸ ਜਿੱਥੇ ਵੀ ਪ੍ਰਚਾਰ ਕਰਨ ਜਾਂਦੇ ਨੇ ਅੱਗੇ ਕਿਸਾਨ ਖੜੇ ਹੁੰਦੇ ਨੇ, ਹੰਸ ਰਾਜ ਹੰਸ ਕਈ ਦਫਾ ਕਿਸਾਨਾਂ ਨੂੰ ਤਰਲਾ ਵੀ ਪਾ ਚੁੱਕੇ ਕਿ ਇਓਂ ਨਾ ਕਰੋ ਪਰ ਕਿਸਾਨਾਂ ਨੇ ਐਲਾਨ ਕੀਤਾ ਹੋਇਆ ਹੈ ਕਿ ਬੀਜੇਪੀ ਦਾ ਵਿਰੋਧ ਲਾਜ਼ਮੀ ਹੀ ਕਰਨਗੇ, ਇਹ ਤਸਵੀਰਾਂ ਬਾਘਾਪੁਰਾਣਾ ਦੀਆਂ ਨੇ, ਜਿੱਥੇ ਪ੍ਰਚਾਰ ਕਰਨ ਲਈ ਹੰਸ ਰਾਜ ਹੰਸ ਚੁੱਪ ਚਪੀਤੇ ਪਹੁੰਚ ਗਏ ਸਨ ਪਰ ਕਿਸਾਨਾਂ ਨੂੰ ਪਤਾ ਲੱਗ ਗਿਆ ਅਤੇ ਉਹ ਝੰਡੇ ਲੈ ਪਹੁੰਚ ਗਏ, ਕਿਰਤੀ ਕਿਸਾਨ ਯੂਨੀਅਨ ਦੇ ਕੁਝ ਮੈਂਬਰਾਂ ਨੂੰ ਪੁਲਿਸ ਨੇ ਮੌਕੇ ਤੋਂ ਹਿਰਾਸਤ ਵਿੱਚ ਵੀ ਲਿਆ ,ਬੀਜੇਪੀ ਦਾ ਕੋਈ ਵੀ ਲੀਡਰ ਜਦੋਂ ਪ੍ਰਚਾਰ ਲਈ ਨਿਕਲਦਾ ਤਾਂ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ |