Dharamvir Gandhi joins Congress |'ਕਾਂਗਰਸ 'ਚ VIP ਕਲਚਰ ਦਹਾਕਿਆਂ 'ਚ ਆਇਆ ,AAP ਨੇ 2 ਸਾਲਾਂ 'ਚ ਜਲਵਾ ਦਖਾਇਆ'

Continues below advertisement

Dharamvir Gandhi joins Congress |'ਕਾਂਗਰਸ 'ਚ VIP ਕਲਚਰ ਦਹਾਕਿਆਂ 'ਚ ਆਇਆ ,AAP ਨੇ 2 ਸਾਲਾਂ 'ਚ ਜਲਵਾ ਦਖਾਇਆ'

#DharamvirGandhi #Congress #Patiala  #LokSabhaelection #AAP #PreneetKaur #CMMann #BhagwantMann #Partapbajwa #Rajawarring #Balbirsingh #Rahulgandhi #abpsanjha #abplive 

ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਜਿੱਤੇ ਸਾਬਕਾ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ,ਧਰਮਵੀਰ ਗਾਂਧੀ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪਟਿਆਲਾ ਲੋਕ ਸਭਾ ਹਲਕੇ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਖ਼ਿਲਾਫ਼ ਚੋਣ ਲੜੀ ਅਤੇ ਜਿੱਤੀ ਸੀ,ਧਰਮਵੀਰ ਗਾਂਧੀ ਦੇ ਅੱਜ ਦਿੱਲੀ ਸਥਿਤ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਫ਼ਤਰ ਵਿੱਚ ਕਾਂਗਰਸ ਪਾਰਟੀ ਦਾ ਪੱਲਾ ਫੜਣ ਨਾਲ ਸਿਆਸੀ ਗਲਿਆਰਿਆਂ ਵਿੱਚ ਚਰਚਾ ਛਿੜ ਗਈ ਕਿ ਹੁਣ ਉਹ ਕਾਂਗਰਸ ਦੀ ਟਿਕਟ ਤੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਹੋਣਗੇ ਅਤੇ ਇੱਕ ਵਾਰ ਮੁੜ ਭਾਜਪਾ ਵਿੱਚ ਸ਼ਾਮਲ ਹੋਏ ਪਰਨੀਤ ਕੌਰ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਰਣਗੇ।

Continues below advertisement

JOIN US ON

Telegram