Gujarat Election 2022 । CM ਭੁਪੇਂਦਰ ਪਟੇਲ ਸਣੇ ਕਈ ਦਿੱਗਜ਼ ਲੀਡਰਾਂ ਦੀ ਕਿਸਮਤ ਦਾਅ 'ਤੇ
ਏਬੀਪੀ ਸਾਂਝਾ
Updated at:
05 Dec 2022 09:06 AM (IST)
Download ABP Live App and Watch All Latest Videos
View In AppGujarat Polls 2022 : ਗੁਜਰਾਤ ਵਿਧਾਨ ਸਭਾ ਚੋਣਾਂ ਦੇ ਆਖਰੀ ਅਤੇ ਦੂਜੇ ਪੜਾਅ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇੱਥੇ ਅੱਜ ਵੋਟਾਂ ਪੈਣਗੀਆਂ , ਸੋਮਵਾਰ ਨੂੰ ਦੂਜੇ ਪੜਾਅ ਨੂੰ ਲੈ ਕੇ ਰਾਜ ਦੇ 14 ਕੇਂਦਰੀ ਅਤੇ ਉੱਤਰੀ ਜ਼ਿਲ੍ਹਿਆਂ ਦੀਆਂ ਕੁੱਲ 93 ਸੀਟਾਂ 'ਤੇ ਵੋਟਾਂ ਪੈਣਗੀਆਂ। ਦੂਜੇ ਪੜਾਅ 'ਚ ਜਿਨ੍ਹਾਂ 93 ਸੀਟਾਂ ਲਈ ਵੋਟਿੰਗ ਹੋਵੇਗੀ ,ਉਨ੍ਹਾਂ ਦੇ ਲਈ 61 ਸਿਆਸੀ ਪਾਰਟੀਆਂ ਦੇ 833 ਉਮੀਦਵਾਰਾਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ। ਸੂਬਾਈ ਚੋਣ ਬਾਡੀ ਅਨੁਸਾਰ ਉਮੀਦਵਾਰਾਂ ਵਿੱਚ 285 ਆਜ਼ਾਦ ਉਮੀਦਵਾਰ ਹਨ, ਜਦਕਿ ਦੂਜੇ ਪੜਾਅ ਵਿੱਚ ਕਈ ਵੀਆਈਪੀ ਉਮੀਦਵਾਰਾਂ ਦੀ ਕਿਸਮਤ ਵੀ ਦਾਅ ’ਤੇ ਲੱਗੀ ਹੋਈ ਹੈ।