Bathinda lok sabha election| 'ਜਿੱਤ ਪੰਜਾਬ ਦੀ ਹੋਵੇ, ਦਿੱਲੀ ਦੀਆਂ ਕਠਪੁਤਲੀਆਂ ਦੀ ਨਹੀਂ'
ABP Sanjha
Updated at:
22 Apr 2024 07:54 PM (IST)
Download ABP Live App and Watch All Latest Videos
View In AppBathinda lok sabha election| 'ਜਿੱਤ ਪੰਜਾਬ ਦੀ ਹੋਵੇ, ਦਿੱਲੀ ਦੀਆਂ ਕਠਪੁਤਲੀਆਂ ਦੀ ਨਹੀਂ'
#Bathinda #loksabha #election #Harsimratkaurbadal #Sukhbirsingh #abpsanjha #abplive
ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬਠਿੰਡਾ ਲੋਕ ਸਭਾ ਸੀਟ ਤੋਂ ਐਲਾਨੇ ਗਏ ਉਮੀਦਵਾਰ ਹਰਸਿਮਰਤ ਕੌਰ ਬਾਦਲ ਪੁਜੇ ਤਖਤ ਸ਼੍ਰੀ ਦਮਦਮਾ ਸਾਹਿਬ ਪੁੱਜੇ ਅਤੇ ਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਨਾਲ ਹੀ ਵਿਰੋਧੀਆਂ ਖ਼ਿਲਾਫ ਖੁੱਲ ਕੇ ਭੜਾਸ ਵੀ ਕੱਢੀ |