Harsimrat Kaur Badal| 'ਘਰਾਂ 'ਚ ਵੜ ਜਾਂ ਗੋਲੀ ਮਾਰ ਜਾਂਦੇ ਜਾ ਲੁੱਟ ਲੈ ਜਾਂਦੇ, ਆਹ ਰੰਗਲਾ ਪੰਜਾਬ'

Continues below advertisement

Harsimrat Kaur Badal| 'ਘਰਾਂ 'ਚ ਵੜ ਜਾਂ ਗੋਲੀ ਮਾਰ ਜਾਂਦੇ ਜਾ ਲੁੱਟ ਲੈ ਜਾਂਦੇ, ਆਹ ਰੰਗਲਾ ਪੰਜਾਬ'
#harsimratkaurbadal  #suniljakhar #sukhbirbadal #cmbhagwantmann #cmmann #mansa #crime #punjab #police #abpsanjha #abplive 

ਹਰਸਿਮਰਤ ਕੌਰ ਬਾਦਲ ਮਾਨ ਸਰਕਾਰ ਤੇ ਕਾਫੀ ਔਖੇ ਨੇ, ਲੌਅ ਐਂਡ ਔਰਡਰ ਦੇ ਮਸਲੇ ਤੇ ਮਾਨ ਸਰਕਾਰ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ ਨੇ, ਦਰਅਸਲ 4 ਅਪ੍ਰੈਲ ਨੂੰ ਮਾਨਸਾ ਵਿੱਚ ਚਿੱਟੇ ਦਿਨ ਗੋਲੀਆਂ ਚਲਾ ਬਦਮਾਸ਼ ਫਰਾਰ ਹੋ ਗਏ ਸਨ, ਇਸ ਲਈ ਹੁਣ ਹਰਸਿਮਰਤ ਕੌਰ ਬਾਦਲ ਪੁੱਛ ਰਹੇ ਨੇ ਕਿ ਇਹ ਸੀ ਭਗਵੰਤ ਮਾਨ ਦਾ ਰੰਗਲਾ ਪੰਜਾਬ...ਮਾਨਸਾ ਸ਼ਹਿਰ ਵਿੱਚ ਇੱਕ ਮੈਡੀਕਲ ਸਟੋਰ ’ਤੇ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ  ਗਈਆਂ ਸਨ । ਇਸ ਤੋਂ ਬਾਅਦ ਮੋਟਰਸਾਈਕਲ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਹ ਮੁੱਦਾ ਹੁਣ ਪੰਜਾਬ ਦੀ ਸਿਆਸਤ ਵਿੱਚ ਗਰਮਾ ਗਿਆ ਹੈ,ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਵਾਲ ਖੜੇ ਕੀਤੇ ਹਨ...ਲੰਘੇ ਕੱਲ੍ਹ ਇਸ ਮਸਲੇ ਤੇ ਰਾਜਾ ਵੜਿੰਗ ਨੇ ਵੀ ਮਾਨ ਸਰਕਾਰ ਨੂੰ ਖੂਬ ਕੋਸਿਆ ਸੀ ਅਤੇ ਹਰਸਿਮਰਤ ਕੌਰ ਬਾਦਲ ਨੇ ਵੀ ਖੂਬ ਭੜਾਸ ਕੱਢੀ ਹੈ |

Continues below advertisement

JOIN US ON

Telegram