Haryana CM travelled via train | 'ਜਹਾਜ਼ 'ਚ ਮੋਬਾਈਲ ਨਹੀਂ ਚਲਾ ਸਕਦੇ ਇਸ ਲਈ ਟ੍ਰੇਨ 'ਚ ਸਫਰ ਕਰਦਾ'
ABP Sanjha
Updated at:
20 Jan 2024 12:58 PM (IST)
Download ABP Live App and Watch All Latest Videos
View In AppHaryana CM travelled via train | 'ਜਹਾਜ਼ 'ਚ ਮੋਬਾਈਲ ਨਹੀਂ ਚਲਾ ਸਕਦੇ ਇਸ ਲਈ ਟ੍ਰੇਨ 'ਚ ਸਫਰ ਕਰਦਾ'
#Haryana #CMKhattar #Chandigarh #Delhi #abpsanjha #abplive
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਟ੍ਰੇਨ ਦਾ ਸਫਰ ਪਸੰਦ ਹੈ, ਇਸ ਲਈ ਉਹ ਚੰਡੀਗੜ੍ਹ ਤੋਂ ਦਿੱਲੀ ਟ੍ਰੇਨ ਤੇ ਹੀ ਜਾਂਦੇ ਨੇ ਅਤੇ ਕਹਿੰਦੇ ਨੇ ਕਿ ਜਹਾਜ਼ ਵਿੱਚ ਮੋਬਾਈਲ ਵੀ ਇਸਤੇਮਾਲ ਨਹੀਂ ਕਰ ਸਕਦੇ ਅਤੇ ਟ੍ਰੇਨ ਵਿੱਚ ਲੋਕਾਂ ਨਾਲ ਵੀ ਗੱਲਬਾਤ ਹੋ ਜਾਂਦੀ ਹੈ |