Haryana ਦੀ ਸਿਆਸਤ ਦਾ ਅੱਜ 'Super Sunday', CM Khattar, Hooda ਤੇ kejriwal ਕਰਨਗੇ ਰੈਲੀਆਂ!
abp sanjha
Updated at:
29 May 2022 08:35 AM (IST)
ਹਰਿਆਣਾ ਦੀ ਸਿਆਸਤ ਦਾ ਅੱਜ ਸੁਪਰ ਸੰਡੇ ਹੈ। ਅੱਜ ਹਰਿਆਣਾ ਵਿਖੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਸਾਬਕਾ ਮੁੱਖ ਮੰਤਰੀ ਭੁਪਿੰਗਰ ਹੂਡਾ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪੋ-ਆਪਣੀਆਂ ਰੈਲੀਆਂ ਨੂੰ ਸੰਬੋਧਨ ਕਰਨਗੇ।